Doctor Massi Dian Kahaniyan – Part 2 ਡਾਕਟਰ ਮਾਸੀ ਦੀਆਂ ਕਹਾਣੀਆਂ - ਭਾਗ ਦੂਜਾ

In Stock

  • $2.99


Tags: Doctor Massi Dian Kahaniyan – Part 2 ਡਾਕਟਰ ਮਾਸੀ ਦੀਆਂ ਕਹਾਣੀਆਂ - ਭਾਗ ਦੂਜਾ

ਡਾਕਟਰ ਮਾਸੀ ਦੀਆਂ ਕਹਾਣੀਆਂ - ਭਾਗ ਦੂਜਾ

Doctor Massi Dian Kahaniyan – Part 2

ਮਨੋਵਿਗਿਆਨੀ ਦੱਸਦੇ ਹਨ ਕਿ ਜੇ ਪਿਆਰ ਨਾਲ ਬੱਚੇ ਨੂੰ ਮੋੜਿਆ ਜਾਵੇ ਤਾਂ ਅੜਬ ਤੋਂ ਅੜਬ ਬੱਚੇ ਵੀ ਢਿੱਲੇ ਪੈ ਜਾਂਦੇ ਹਨ । ਜੇ ਉਹੀ ਗੱਲ ਦੀ ਸੁਆਦਲੀ ਕਹਾਣੀ ਬਣਾ ਕੇ ਸੁਣਾ ਦਿੱਤੀ ਜਾਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ । ਬੱਚਾ ਕਹਾਣੀ ਵਿਚ ਆਪਣੇ ਆਪ ਨੂੰ ਵੇਖਦਾ ਹੋਇਆ ਬੜੇ ਸ਼ੌਕ ਨਾਲ ਸਾਰੀਆਂ ਗੱਲਾਂ ਸੁਣਦਾ ਹੈ ਤੇ ਉਸਦਾ ਸੁਚੇਤ ਮਨ ਉਹ ਸਾਰੀਆਂ ਗੱਲਾਂ ਆਪਣੇ ਅੰਦਰ ਵਸਾ ਵੀ ਲੈਂਦਾ ਹੈ । ਇਸ ਕਿਤਾਬ ਵਿਚ ਬੱਚਿਆਂ ਨੂੰ ਉਨ੍ਹਾਂ ਦੇ ਸਰੀਰ ਦੇ ਅੰਗਾਂ ਦੀ ਬਾਰੇ ਦੱਸਿਆ ਹੈ ।

Author:  Harshindar Kaur (Dr.)      

Pages:   80     

Edition(s):  Jun-2013 / 2nd                                                                            


                                                                                                                                                

Write a review

Note: HTML is not translated!
   Bad           Good