Charan Kamal Ki Mauj ਚਰਨ ਕਮਲ ਕੀ ਮਉਜ
- Brands Bhai Sahib Randhir Singh Trust
- Product Code:6080462
- Aisle: 44
In Stock
-
$1.49
Tags: punjabi, book, bhai randhir singh
Charan Kamal
Ki Mauj ਚਰਨ ਕਮਲ ਕੀ ਮਉਜ
Book By: Randhir
Singh (Bhai Sahib)
ਇਸ ਵਿਚ ‘ਚਰਨ ਕਮਲ’
ਤੇ ‘ਚਰਨ ਕਮਲ ਕੀ ਮਉਜ’ ਦੇ ਸਿਧਾਂਤ ਨੂੰ ਗੁਰ-ਪ੍ਰਮਾਣਾਂ
ਨਾਲ ਸਿਧ ਕਰ ਕੇ ਤਜਰਬੇ ਵਿਚ ਆਈਆਂ ਗੱਲਾਂ (ਕੌਤਕਾਂ) ਦੀ ਪ੍ਰੇਮ ਪੂਰਬਕ ਰਸ-ਲੀਨ ਹੋ ਕੇ ਵਿਆਖਿਆ ਕੀਤੀ
ਗਈ ਹੈ । ਇਸ ਪੁਸਤਕ ਨੂੰ ਤਿੰਨ ਅੰਕਾਂ ੳ, ਅ, ੲ ਵਿਚ ਵੰਡਿਆ ਗਿਆ ਹੈ । ਅੰਕ ‘ੳ’
ਵਿਚ ਚਰਨ ਕਮਲ ਦਾ ਸਾਰਾ ਵਿਸ਼ਾ ਉਪਕਰਮ ਤੇ ਉਪਸੰਹਾਰ ਦੀ ਰੀਤੀ ਨਾਲ ਪੇਸ਼ ਕੀਤਾ ਗਿਆ ਹੈ । ਅੰਕ ‘ਅ’
ਵਿਚ ਨਾਮ ਸਿਮਰਨ ਦੁਆਰਾ ਚਰਨ ਕਮਲਾਂ ਦੀ ਮਉਜ ਦੀ ਮਹਿਮਾ, ਮਹੱਤਤਾ ਦਸਣ ਲਈ ਹੋਰ ਪ੍ਰਮਾਣ ਦਿਤੇ ਗਏ
ਹਨ । ਅੰਕ ‘ੲ’ ਵਿਚ ਸ.ਇਕਬਾਲ ਸਿੰਘ ਜੀ
ਵਾਲਾ ਲੇਖ ਭੀ ਸੰਬੰਧਤ ਹੋਣ ਕਰਕੇ ਦਿਤਾ ਗਿਆ ਹੈ, ਇਸ ਵਿਚ ‘ਚਰਨ ਕਮਲ ਕੀ ਹਨ?’ ਏਸ ਵਿਸ਼ੇ ਨੂੰ ਚੰਗੀ
ਤਰ੍ਹਾਂ ਨਿਬਾਹਿਆ ਗਿਆ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality of
paper used to print this book is premium, which ensures a rich and satisfying
reading experience.
SPECIFICATION
Author: |
Bhai Sahib Randhir Singh |
Publisher: |
Bhai Sahib Randhir Singh Trust |
Language: |
Punjabi |
Total Pages: |
96 |
Material: |
Paper |
FEATURES:
·
Premium Quality Paper
·
Easy to understand Language
·
Durable Cover
·
Vibrant Colored Cover
·
Attractive Font