Dharmik Sanskaran Nal Jure Vahem Ate Bharam ਧਾਰਮਿਕ ਸੰਸਕਾਰਾਂ ਨਾਲ ਜੁੜੇ ਵਹਿਮ ਅਤੇ ਭਰਮ Book By: Dr. Puran Singh
- Brand: Singh Brothers
- Product Code: 9780968168325
In Stock
$2.99
Dharmik Sanskaran
Nal Jure Vahem Ate Bharam ਧਾਰਮਿਕ ਸੰਸਕਾਰਾਂ ਨਾਲ ਜੁੜੇ ਵਹਿਮ
ਅਤੇ ਭਰਮ Book By: Dr.
Puran Singh
ਇਹ ਪੁਸਤਕ, ਕੁਝ ਅਜੇਹੇ ਵਹਿਮਾਂ ਤੇ ਭਰਮਾਂ ਨੂੰ, ਜੋ ਧਾਰਮਿਕ ਸੰਸਕਾਰਾਂ ਨਾਲ ਜੁੜ ਗਏ ਹਨ, ਗੁਰਮਤਿ ਦੀ ਕਸੱਵਟੀ ਨਾਲ ਪਰਖ ਕੇ ਲਾਂਭੇ ਕਰਨ ਦਾ ਨਿਮਾਣਾ ਜਿਹਾ ਜਤਨ ਹੈ, ਤਾਂ ਜੋ ਲੋਕ ਮਾਨਸਕ ਤੌਰ ਤੇ ਅਨੇਕਾਂ ਭੁਲੇਖਿਆਂ ਤੋਂ ਮੁਕਤ ਹੋ ਸਕਣ । ਖਾਲਸਾ ਪੰਥ ਪਾਸ ਧਾਰਮਕ ਸੰਸਕਾਰਾਂ ਦੀ ਵਿਆਖਿਆ ਅਤੇ ਉਨ੍ਹਾਂ ਸੰਸਕਾਰਾਂ ਨੂੰ ਨਿਭਾਉਣ ਲਈ ਵਿਸ਼ੇਸ਼ ਰਹਿਤ-ਮਰਯਾਦਾ ਬਣੀ ਹੋਈ ਹੈ । ਸਾਨੂੰ ਪੰਥਕ ਏਕਤਾ ਲਈ ਅਤੇ ਪੰਥਕ ਹਿੱਤਾਂ ਦੀ ਖਾਤਰ ਪੰਥਕ ਮਰਯਾਦਾ ਨੂੰ ਹੀ ਮੰਨਣਾ ਚਾਹੀਦਾ ਹੈ । ਇਹ ਪੁਸਤਕ ਪਾਠਕਾਂ ਨੂੰ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਲਈ ਲਾਹੇਵੰਦ ਸਿੱਧ ਹੋਵੇਗੀ ।
This book
contains 37chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Puran Singh
Publisher: Singh Brothers
Language: Punjabi
Total
Pages: 143 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
· Attractive Font
Related Products
The Tragedy of Komagata Maru: The Sikh Challenge to Canadian Immigration Politics (1897-1920) By: Dr. Puran Singh
The Tragedy of Komagata Maru: The Sikh Challenge to Canadian Immigration Politics (1897-1920) - Bo..
Parja Andhi Gian Bin ਪਰਜਾ ਅੰਧੀ ਗਿਆਨ ਬਿਨੁ Book By: Dr. Puran Singh
Parja Andhi Gian Bin ਪਰਜਾ ਅੰਧੀ ਗਿਆਨ ਬਿਨੁ (ਗੁਰਮਤਿ ਲੇਖ) Book By: Dr. Puran Singh ਗੁਰੂ ਨਾਨਕ ਦੇਵ ਜ..
Punjabi Sabhiachar Vich Trairan ਪੰਜਾਬੀ ਸਭਿਆਚਾਰ 'ਚ ਤ੍ਰੇੜਾਂ Book By: Dr. Puran Singh
Punjabi Sabhiachar Vich Trairan ਪੰਜਾਬੀ ਸਭਿਆਚਾਰ 'ਚ ਤ੍ਰੇੜਾਂ Book By: Dr. Puran Singh ਇਸ ਪੁਸਤਕ ਅੰ..
The Temple Tulips By: Puran Singh
This is a collection entitled The Temple Tulips consists of six sections like He and I, The Wanderi..
Kiv Sachiara Hoiai ਕਿਵ ਸਚਿਆਰਾ ਹੋਈਐ (ਆਦਰਸ਼ਕ ਜੀਵਨ ਜੁਗਤੀਆਂ) Book By: Dr. Puran Singh
Kiv Sachiara Hoiai ਕਿਵ ਸਚਿਆਰਾ ਹੋਈਐ (ਆਦਰਸ਼ਕ ਜੀਵਨ ਜੁਗਤੀਆਂ) Book By: Dr. Puran Singh ਇਸ ਪੁਸਤਕ ਵਿਚ ..
Naveen Sikh Nawan Da Kosh ਨਵੀਨ ਸਿੱਖ ਨਾਂਵਾਂ ਦਾ ਕੋਸ਼ Book By: Dr. Puran Singh
Naveen Sikh Nawan Da Kosh ਨਵੀਨ ਸਿੱਖ ਨਾਂਵਾਂ ਦਾ ਕੋਸ਼ Book By: Dr. Puran Singh ਸਾਨੂੰ ਸਿੱਖ ਗੁਰੂਆਂ ਨ..










