Geet Govind ਗੀਤ ਗੋਵਿੰਦ Book By: Prof. Puran Singh
- Brand: Lahore Book Shop
- Product Code: 6080944
In Stock
$4.99
Geet Govind ਗੀਤ
ਗੋਵਿੰਦ Book By: Prof. Puran Singh
ਵਿਸ਼ਵ ਸਾਹਿਤ ਵਿੱਚ ਜੈ ਦੇਵ ਦੀ ਅਮਰ ਕਾਵਿ-ਰਚਨਾ ‘ਗੀਤ ਗੋਵਿੰਦ’ ਸੱਚੇ ਪ੍ਰੀਤ ਅਨੁਭਵ ਦੀ ਸ੍ਰੇਸ਼ਟਮ ਕਵਿਤਾ ਮੰਨੀ ਗਈ ਹੈ । ਇਹ ਇਕ ਬੰਨੇ ਸੱਚੇ ਪ੍ਰੇਮ ਨੂੰ ਪ੍ਰਤੀਬਿੰਬਤ ਕਰਦੀ ਹੈ ਅਤੇ ਦੂਜੇ ਬੰਨੇ ਸਰਵੁਚ ਅਧਿਆਤਮਕ ਲਕਸ਼ ਦੀ ਪੂਰਤੀ ਲਈ ਅਦੁਤੀ ਨਾਟ-ਲੀਲ੍ਹਾ ਦੇ ਦ੍ਰਿਸ਼ ਨੂੰ ਵੀ ਸਾਕਾਰ ਕਰਦੀ ਹੈ । ਜੈ ਦੇਵ ਨੇ ਜਿਹੜੇ ਜੀਵਨ ਦਾ ਚਿਤਰ ਇਸ ਕਵਿਤਾ ਵਿਚ ਪੇਸ਼ ਕੀਤਾ ਹੈ, ਉਹ ਉਨ੍ਹਾਂ ਦੋ ਪ੍ਰੇਮੀਆਂ ਦਾ ਹੈ, ਜੋ ਸਦੀਵੀ ਤੌਰ ’ਤੇ ਇਕ ਦੂਜੇ ਤੋਂ ਵਿਛੜੇ ਹੋਏ ਹਨ । ਇਹ ਕਵਿਤਾ ਪ੍ਰੇਮ ਦਾ ਇਕ ਗੀਤ ਹੈ, ਜੋ ਰੰਗ ਬਰੰਗੀਆਂ ਪ੍ਰਗੀਤਕ ਛੁਹਾਂ ਦੇ ਉਚੇ ਸਾਹਿਤਕ ਗੁਣਾਂ ਨਾਲ ਭਰਪੂਰ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Prof. Puran Singh
Translated
By: Kirpal Singh
Kasel
Publisher: Lahore Book Shop
Language: Punjabi
Total
Pages: 95 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Khule Ghund ਖੁੱਲ੍ਹੇ ਘੁੰਡ Book By: Prof. Puran Singh
Khule Ghund ਖੁੱਲ੍ਹੇ ਘੁੰਡ Book By: Prof. Puran Singh This book contains 12 poems which have be..
Khule Maiden ਖੁੱਲ੍ਹੇ ਮੈਦਾਨ Book By: Prof. Puran Singh
Khule Maiden ਖੁੱਲ੍ਹੇ ਮੈਦਾਨ Book By: Prof. Puran Singh ਇਹ ਪੁਸਤਕ ਪ੍ਰੋ. ਪੂਰਨ ਸਿੰਘ ਦੀਆਂ ਕਵਿਤਾਵਾਂ ਦ..
Sikhi Di Atma ਸਿੱਖੀ ਦੀ ਆਤਮਾ Book By: Prof. Puran Singh
Sikhi Di Atma ਸਿੱਖੀ ਦੀ ਆਤਮਾ Book By: Prof. Puran Singhਸਿੱਖੀ ਦੀ ਆਤਮਾ (ਤਿੰਨ ਭਾਗ) ਜਿਸ ਦਾ ਅੰਗਰੇਜ਼ੀ ਨਾਮ Sp..
Chup Preet Da Shehanshah Beopari Ate Hor Lekh ਚੁੱਪ - ਪ੍ਰੀਤ ਦਾ ਸ਼ਹਿਨਸ਼ਾਹ ਬਿਉਪਾਰੀ ਅਤੇ ਹੋਰ ਲੇਖ Book By: Prof. Puran Singh
Chup Preet Da Shehanshah Beopari Ate Hor Lekh (Silence - The Emperor of Love Business and other ar..
Punjab Jiunda Guru De Na Te ਪੰਜਾਬ ਜੀਉਂਦਾ ਗੁਰੂ ਦੇ ਨਾਂ 'ਤੇ Book By: Prof. Puran Singh
Punjab Jiunda Guru De Na Te ਪੰਜਾਬ ਜੀਉਂਦਾ ਗੁਰੂ ਦੇ ਨਾਂ 'ਤੇ Book By: Prof. Puran Singh Th..
Arshi Larhi (Anilka Poetry Drama) ਅਰਸ਼ੀ ਲਾੜੀ (ਅਨੀਲਕਾ) ਕਾਵਿ ਨਾਟਕ Book By: Prof. Puran Singh
Arshi Larhi (Anilka Poetry Drama) / The Bride of the Sky ਅਰਸ਼ੀ ਲਾੜੀ (ਅਨੀਲਕਾ) ਕਾਵਿ ਨਾਟਕ Book By: Pro..
Geet Govind ਗੀਤ ਗੋਵਿੰਦ Book By: Prof. Puran Singh
Geet Govind ਗੀਤ ਗੋਵਿੰਦ Book By: Prof. Puran Singh ਵਿਸ਼ਵ ਸਾਹਿਤ ਵਿੱਚ ਜੈ ਦੇਵ ਦੀ ਅਮਰ ਕਾਵਿ-ਰਚਨਾ ‘ਗੀਤ..
Gad Kaav Dian Satt Kharian ਗਦ ਕਾਵਿ ਦੀਆਂ ਸੱਤ ਖਾਰੀਆਂ Book By: Prof. Puran Singh
Seven Basket of Prose Poems / Gad Kaav Dian Satt Kharian ਗਦ ਕਾਵਿ ਦੀਆਂ ਸੱਤ ਖਾਰੀਆਂ Book By: Prof. Pu..
Prakasina: A Buddhist Princess
Prakasina: A Buddhist Princess Book By: Prof. Puran SinghThe story of Princess Prakasina, complete..










