Garhemaar ਗੜੇਮਾਰ
Garhemaar ਗੜੇਮਾਰ 

Garhemaar ਗੜੇਮਾਰ

In Stock

  • $2.99


Qty

Garhemaar ਗੜੇਮਾਰ


ਖੋਜੀ ਕਾਫ਼ਿਰ ਨੇ ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਔਰਤ ਦੇ ਮਨ ਨੂੰ ਪ੍ਰਗਟਾਉਣ ਦਾ ਜਤਨ ਕੀਤਾ ਹੈ । ਕਹਾਣੀਕਾਰ ਦੀਆਂ ਇਹ ਕਹਾਣੀਆਂ ਪੰਜਾਬੀ ਸਮਾਜ ਦੇ ਅਣਪਛਾਤੇ ਪੱਖਾਂ ਨੂੰ ਚਿਤਰਨ ਦਾ ਨਿਵਕੇਲਾ ਯਤਨ ਹੈ । ਇਸ ਵਿਚ ਕਹਾਣੀਕਾਰ ਨੇ ਔਰਤ ਨੂੰ ਛੁਟਿਆਉਣ ਦੀ ਗੱਲ ਨਹੀਂ ਕੀਤੀ ਪਰ ਉਸਦੇ ਨਵੇਂ ਵਾਤਾਵਰਣ ’ਚ ਨਾ ਸਮੋ ਸਕਣ ਦੇ ਹਾਨੀਕਾਰਕ ਚਿੰਨ੍ਹਾਂ ਤੋਂ ਨਕਾਬਕਸ਼ੀ ਹੈ । ਇਹ ਪੁਸਤਕ ਚੇਤੰਨ ਤੇ ਨਿਰੋਏ ਸਮਾਜ ਦੀ ਸਿਰਜਣਾ ਲਈ ਲਾਭਦਾਇਕ ਸਿੱਧ ਹੋਵੇਗੀ ।




Be the first to write a review for this product.

Write a review

Note: HTML is not translated!
Bad           Good