Ik Mang Sandhuri [Novel]
ਇਕ
ਮਾਂਗ ਸੰਧੂਰੀ Book By: Giani
Kesar Singh.
ਇਸ ਇਤਿਹਾਸਕ-ਸਮਾਜਕ ਕਥਾਨਕ ਵਾਲੇ ਨਾਵਲ ਵਿਚ ਲੇਖਕ ਨੇ ਆਈ.ਐਨ.ਏ. ਵਿਚ ਸ਼ਹਾਦਤ ਪਾਣ ਵਾਲੇ ਨਾਇਕ ਦੀ ਮੰਗੇਤਰ ਸ਼ੋਭਾ ਦੇ ਸਬਰ ਸਿਦਕ ਦੀ ਦਾਸਤਾਨ ਪੇਸ਼ ਕੀਤੀ ਹੈ । ਇਸ ਵਿਚ ਨਾਵਲਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰਾਜਨੀਤਕ ਆਜ਼ਾਦੀ ਹਾਸਲ ਕਰ ਲੈਣ ਤੋਂ ਬਾਦ ਵੀ ਭਾਰਤ ਦੇ ਲੋਕਾਂ ਵਿਸ਼ੇਸ਼ ਤੌਰ ਤੇ ਇਸਤਰੀ ਨੇ ਅਜੇ ਸਮਾਜਕ ਗੁਲਾਮੀ ਤੋਂ ਛੁਟਕਾਰਾ ਪਾਉਣਾ ਹੈ, ਕਿਉਂਕਿ ‘ਆਜ਼ਾਦ ਭਾਰਤ’ ਵਿਚ ਵੇਸਵਾਗਮਨੀ, ਸ਼ਰਾਬਨੋਸ਼ੀ, ਅਨਪੜ੍ਹਤਾ, ਬੇਵਫਾਈ ਤੇ ਦਾਜ ਵਰਗੀਆਂ ਉਹ ਸਾਰੀਆਂ ਲਾਹਨਤਾਂ ਹਨ ਜੋ ਔਰਤ ਦੀ ਆਤਮਾ ਨੂੰ ਵਲੂੰਪਰਦੀਆਂ ਹਨ । ਇਹ ਨਾਵਲ ਤਥਾ ਕਥਿਤ ਸ਼ਾਂਤੀਵਾਦੀ ਭਾਰਤ ਦੇ ਸਮਾਜਕ ਢਾਂਚੇ ਦੇ ਤਾਣੇ ਬਾਣੇ ਦੀ ਹਰ ਤੰਦ ਵਿਚ ਬੁਣੀ ਲੁਕਵੀਂ ਹਿੰਸਾ ਤੋਂ ਚੇਤੰਨ ਕਰਦਾ ਹੈ ਤੇ ਇਸ ਹਿੰਸਾ ਤੋਂ ਛੁਟਕਾਰਾ ਪਾਉਣ ਲਈ ਹਥਿਆਰਬੰਦ ਸੰਘਰਸ਼ ਦਾ ਸੁਨੇਹਾ ਦਿੰਦਾ ਹੋਇਆ ਆਪਣੇ ਪਾਤਰਾਂ ਦੀ ਖਾੜਕੂ ਸਪਿਰਿਟ ਨੂੰ ਵੀ ਕਾਇਮ ਰਖਦਾ ਹੈ ।
This book contains many chapters which
have been gracefully written in Punjabi.
The physical appearance of this book
is unique with an eye-catching graphic image.
The Quality of paper used to print
this book is premium, which ensures a rich and satisfying reading experience.
SPECIFICATION
|
Author:
|
Giani Kesar Singh |
|
Publisher:
|
Singh Brothers |
|
Language:
|
Punjabi |
|
Total Pages:
|
237 |
|
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
· Attractive Font
Related Products
Hiroshima ਹੀਰੋਸ਼ੀਮਾ
Hiroshima [Novel] ਹੀਰੋਸ਼ੀਮਾ Book By: Giani Kesar Singhਇਹ ਨਾਵਲ 6 ਅਗਸਤ 1945 ਨੂੰ ਹੀਰੋਸ਼ੀਮਾ ਉੱਤੇ ਹੋਏ ਐਟਮ..
Tiji Pihri (Novel) ਤੀਜੀ ਪੀੜੀ (ਨਾਵਲ) Book By: Kesar Singh Gaini
Tiji Pihri (Novel) ਤੀਜੀ ਪੀੜੀ (ਨਾਵਲ) Book By: Kesar Singh Gaini ਇਹ ਨਾਵਲ ਵਰਤਮਾਨ ਪੀੜ੍ਹੀ..
Jangi Qaidi ਜੰਗੀ ਕੈਦੀ Book By: Kesar Singh (Giani)
Jangi Qaidi [A Novel] ਜੰਗੀ ਕੈਦੀ Book By: Kesar Singh (Giani) ਜੰਗੀ ਕੈਦੀ ਜੰਗੀ ਹਾਲਤ ਵਿਚ ਮਨੁੱਖੀ ਹ..
Shaheed Udham Singh ਸ਼ਹੀਦ ਊਧਮ ਸਿੰਘ
Shaheed Udham Singh ਸ਼ਹੀਦ ਊਧਮ ਸਿੰਘ Book By: Kesar Singh (Giani)ਇਸ ਪੁਸਤਕ ਵਿਚ ਲੇਖਕ ਕੇਸਰ ਸਿੰਘ ਜੀ ਨੇ ‘ਸ਼..





