Jiwan Di Asliyat ਜੀਵਨ ਦੀ ਅਸਲੀਅਤ Book By: Sant Singh Ji Maskeen (Panth Rattan Giani)
- Brand: Gur Jyoti Enterprises
- Product Code: 6080086
In Stock
$4.49
Jiwan Di Asliyat ਜੀਵਨ
ਦੀ ਅਸਲੀਅਤ Book By: Sant
Singh Ji Maskeen (Panth Rattan Giani) Editor: Harjeet Singh
ਇਸ ਪੁਸਤਕ ਵਿਚ ਜਿਥੇ ਜੀਵਨ ਦੀ ਅਸਲੀਅਤ ਦੀ ਬੜੀ ਗਹਿਰੀ ਵਿਚਾਰ ਦਰਸਾਈ
ਹੈ ਉੱਥੇ ਨਾਲ ਹੀ ਮੂਲ ਮੰਤਰ ਦੀ ਵਿਆਖਿਆ , ਬ੍ਰਹਮ ਨੂੰ ਜਾਨਣਾ, ਸ਼ਬਦ ਨੂੰ ਗਹਿਰਾਈ ਨਾਲ ਸੁਣਨਾ ,
ਮਨ ਦਾ ਦ੍ਰਿਸ਼ਟਮਾਨ ਤੋਂ ਪ੍ਰਭਾਵਤ ਹੋਣਾ ਤੇ ਨਾਮ ਦੀ ਮਹਿਮਾ ਦੀ ਗੂੜੀ ਵਿਚਾਰ ਕਰਕੇ ਗੁਰਮਤਿ ਗਿਆਨ
ਤੇ ਰੋਸ਼ਨੀ ਪਾਈ ਹੈ । ਇਸ ਪੁਸਤਕ ਵਿਚ ਛੇ ਲੇਖ ਹਨ । ਹਰ ਲੇਖ ਵਿਚ ਬਹੁਤ ਬਾਰੀਕੀਆਂ ਹਨ । ਗੁਰਮਤਿ
ਗਿਆਨ ਦੀਆਂ ਗੁਝੀਆਂ ਰਮਜ਼ਾਂ, ਧਰਮ ਫਲਸਫਾ ਅਤੇ ਜੀਵਨ-ਜਾਚ ਨੂੰ ਬਹੁਤ ਹੀ ਸੁਮੱਚੇ ਢੰਗ ਨਾਲ ਦਰਸਾਇਆ
ਗਿਆ ਹੈ । ਸ਼ਬਦਾਵਲੀ ਐਸੀ ਸਰਲ ਹੈ ਹਰ ਪਾਠਕ ਦੇ ਹਿਰਦੇ ਵਿਚ ਵਿਚਾਰ ਬੈਠ ਜਾਂਦੇ ਹਨ । ਪਾਠਕ ਜਨ ਪੁਸਤਕ
ਨੂੰ ਪੜ੍ਹ ਕੇ ਜੀਵਨ ਦੀ ਅਸਲੀਅਤ ਸਮਝ ਸਕਣਗੇ ।
This book
contains 9 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Giani Sant Singh Ji Maskeen
Editor: Harjeet Singh
Publisher: Gur
Jyoti Enterprises
Language: Punjabi
Total Pages: 151 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Manukh Da Jiwan ਮਨੁਖ ਦਾ ਜੀਵਨ Book By: Sant Singh Ji Maskeen (Panth Rattan Giani)
Manukh Da Jiwan ਮਨੁਖ ਦਾ ਜੀਵਨ Book By: Sant Singh Ji Maskeen (Panth Rattan Giani), Editor: Harjit S..



