Sehje Rachio Khalsa ਸਹਿਜੇ ਰਚਿਓ ਖਾਲਸਾ – Book By Harinder Singh Mehboob/ Punjabi
- Brand: Singh Brothers
- Product Code: 9788172052348
In Stock
$26.49
ਸਹਿਜੇ ਰਚਿਓ ਖਾਲਸਾ – Sehje Rachio Khalsa Book
By Harinder Singh Mehboob/ Punjabi
ਖਾਲਸੇ
ਦੀ ਸਿਰਜਣਾ ਮਨੁੱਖੀ ਇਤਿਹਾਸ ਦੀ ਅਦੁੱਤੀ ਘਟਨਾ
ਹੈ। ਮਨੁੱਖਤਾ ਦੀ ਇਸ ਸਰਵੋਤਮ
ਜੀਵਨ-ਜਾਚ ਨੇ ਮਾਨਵ-ਇਤਿਹਾਸ ਨੂੰ ਨਵੀਂ ਸੇਧ
ਦਿੱਤੀ। ਇਹ ਪੁਸਤਕ ਇਸ
ਲਹਿਰ ਦੇ ਇਤਿਹਾਸ ਤੇ
ਦਰਸ਼ਨ ਦੇ ਵਿਸਤ੍ਰਿਤ ਅਧਿਐਨ
ਦੇ ਨਾਲ-ਨਾਲ ਇਸ
ਦੀ ਸੁਹਜ-ਸੁੰਦਰਤਾ ਦੀ
ਸੁਗੰਧੀ ਨੂੰ ਸ਼ਬਦਾਂ ਦੇ
ਕਲਾਵੇ ਵਿਚ ਲੈਣ ਦਾ
ਯਤਨ ਕਰਦੀ ਹੈ।
ਇਸ ਲਹਿਰ ਦੇ ਵਿਭਿੰਨ
ਪੜਾਵਾ ਨੂੰ ਲੇਖਕ ਨੇ
‘ਸਿੱਖ ਯਾਦ’ਰਾਹੀਂ ਪਹਿਲਾਂ
ਆਪ ਜੀਵਿਆ ਤੇ ਮਹਿਸੂਸਿਆ ਤੇ
ਫਿਰ ਇਸ ਦੀ ‘ਪਹਿਲ
ਤਾਜ਼ਗੀ’ ਨੂੰ ਵਿਲੱਖਣ ਤੇ
ਮੌਲਿਕ ਅੰਦਾਜ਼ ਵਿਚ ਪੇਸ਼ ਕੀਤਾ।
ਉਹ ਗੁਰੂ-ਚੇਤਨਾ ਦੀ
ਅਸਲੀਅਤ ਦੇ ਅਖੰਡ ਚਾਨਣ
ਦੀ ਆਭਾ ਤੋਂ ਆਪ
ਵੀ ਸਰਸ਼ਾਰ ਹੁੰਦਾ ਰਿਹੈ ਤੇ ਹੁਣ
ਪਾਠਕ ਨੂੰ ਵੀ ਨਿਹਾਲ
ਕਰ ਰਿਹਾ ਹੈ। ਬਹੁ-ਦਿਸ਼ਾਵੀ ਗਿਆਨ ਤੇ ਵਿਸ਼ਾਲ
ਅਨੁਭਵ ’ਤੇ ਆਧਾਰਿਤ ਇਹ
ਰਚਨਾ ਮਹਿਬੂਬ-ਕਵੀ ਵਰਗਾ ਪ੍ਰਚੰਡ
ਤੇ ਪ੍ਰਤਿਭਾਸ਼ੀਲ ਵਿਦਵਾਨ ਹੀ ਕਰ ਸਕਦਾ
ਸੀ। ਸਿੱਖ ਲਹਿਰ ਦੇ
ਦਿਸਹੱਦਿਆਂ ਨੂੰ ਨਾਪਣ ਵਾਲੀ
ਇਸ ਰਚਨਾ ਨੇ ਸਿੱਖ
ਚਿੰਤਨ ਵਿਚ ਆ ਚੁੱਕੇ ਜਮੂਦ ਨੂੰ ਤੋੜ
ਕੇ ਇਸ ਨੂੰ ਵੀ ਦਿਸ਼ਾ-ਸੇਧ ਪ੍ਰਦਾਨ ਕਰਨ ਦਾ ਮਹਾਨ ਕਾਰਨਾਮਾ ਕੀਤਾ।
This book
contains many chapters which have been gracefully written in Punjabi.
The physical appearance of this book is unique with an eye-catching graphic image. It is 9 inches
long, 6 inches wide, and approximately 3 inches thick.
The Quality
of paper used to print this book is premium, which ensures a rich and
satisfying reading experience.
SPECIFICATION
Author: Harinder Singh Mehboob
Publisher: Singh Brothers
Language: Punjabi
Total
Pages: 1152 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive Font
Related Products
Gur-Sandesh (Punjabi: ਗੁਰ-ਸੰਦੇਸ਼) Message from Guru(s) Author – Dr. Rattan Singh Jaggi
Gur-Sandesh (Punjabi: ਗੁਰ-ਸੰਦੇਸ਼) Message from Guru(s) Author – Dr. Rattan Singh Jaggi Publisher – Si..
A Study Of Guru Granth Sahib Doctrine, Social Content, History, Structure And Status by: J. S. Grewal
This the publication is different from the books generally produced on the Guru Adi Granth. It anal..
ਰੁੱਤਾਂ ਦੇ ਭੇਦ ਭਰੇ ਖ਼ਤ Ruttan De Bhed Bhare Khat Book By: Harinder Singh Mehboob
ਰੁੱਤਾਂ ਦੇ ਭੇਦ ਭਰੇ ਖ਼ਤ Ruttan De Bhed Bhare Khat Book By: Harinder Singh Mehboob ‘ਰੁੱਤਾਂ ਦੇ ਭੇਦ..
Asan Joban Rutte Marna (Punjabi: ਅਸਾਂ ਜੋਬਨ ਰੁੱਤੇ ਮਰਨਾ) Writer – Shiv Kumar Batalavi, Publisher – Singh Brothers, Amritsar
ਇਹ ਪੁਸਤਕ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਂ ਦਾ ਸੰਗ੍ਰਹਿ ਹੈ । Physical appearance of this boo..
Bijli Di Kadak (Punjabi: ਬਿਜਲੀ ਦੀ ਕੜਕ) Writer – Darshan Singh Awara
‘ਬਿਜਲੀ ਦੀ ਕੜਕ’ ਵਿਚ ਸਾਕਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਰਚਿਆਂ ਨਾਲ ਸੰਬੰਧਤ 29 ਕਵਿਤਾਵਾਂ ਸ਼ਾਮ..
Jhanan Di Raat ਝਨਾਂ ਦੀ ਰਾਤ Book By: Harinder Singh Mehboob
ਝਨਾਂ ਦੀ ਰਾਤ Jhanan Di Raat Book By: Harinder Singh Mehboob Jhanan Di Raat is a collection o..
Ilahi Nadar De Painde (Vol. 1) ਇਲਾਹੀ ਨਦਰ ਦੇ ਪੈਂਡੇ (ਭਾਗ-੧) Book By: Harinder Singh Mehboob
ਇਲਾਹੀ ਨਦਰ ਦੇ ਪੈਂਡੇ (ਭਾਗ-੧) Ilahi Nadar De Painde (Vol. 1)Book By: Harinder Singh Mehboob Ilahi..
ਇਲਾਹੀ ਨਦਰ ਦੇ ਪੈਂਡੇ – ੪ Ilahi Nadar De Painde Vol. IV Book By: Harinder Singh Mehboob
ਇਲਾਹੀ ਨਦਰ ਦੇ ਪੈਂਡੇ – ੪ Ilahi Nadar De Painde Vol. IV Book By: Harinder Singh Mehboob Ilahi Nad..
ਮਹਿਬੂਬ ਦੋ ਗੁਰਤਰਨ ਨੂੰ ਲਿਖੇ ਖ਼ਤ: ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ Goorhe Rishtian De Gujjhe Rahass Book By: Harinder Singh Mehboob to Dr. Gurtaran Singh
ਮਹਿਬੂਬ ਦੋ ਗੁਰਤਰਨ ਨੂੰ ਲਿਖੇ ਖ਼ਤ: ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ Goorhe Rishtian De Gujjhe Rahass Book By:..
ਸਿਦਕ ਦੀ ਪ੍ਰਭਾਤ Sidak Di Parbhat Book By: Harinder Singh Mehboob
ਸਿਦਕ ਦੀ ਪ੍ਰਭਾਤ Sidak Di Parbhat Book By: Harinder Singh Mehboob 'So Dru' and 'Sidak Di Prabhat..
ਇਲਾਹੀ ਨਦਰ ਦੇ ਪੈਂਡੇ – ੨ Ilahi Nadar De Painde Vol. ll Book By: Harinder Singh Mehboob
ਇਲਾਹੀ ਨਦਰ ਦੇ ਪੈਂਡੇ – ੨ Ilahi Nadar De Painde Vol. ll Book By: Harinder Singh MehboobIlahi Nadar de..
Sikh Surat Di Parvaz ਸਿੱਖ ਸੁਰਤਿ ਦੀ ਪਰਵਾਜ਼- Book By Harinder Singh Mehboob
Sikh Surat Di Parvaz ਸਿੱਖ ਸੁਰਤਿ ਦੀ ਪਰਵਾਜ਼- Book By Harinder Singh Mehboob This book is a rare ..
Rooh Di Arsee ਰੂਹ ਦੀ ਆਰਸੀ- Book By Harinder Singh Mehboob
Prof. Harinder Singh Mahboob De Khat Rooh Di Arsee ਰੂਹ ਦੀ ਆਰਸੀ- Book By Dr. Gurmukh Singh Editor By..





















