Hikmat Hukam Na Paya Jae ਹਿਕਮਤਿ ਹੁਕਮਿ ਨ ਪਾਇਆ ਜਾਇ Book By: Dr. Paramjit Kaur
- Brand: Singh Brothers
- Product Code: 9788172052737
In Stock
$3.99
Hikmat Hukam Na
Paya Jae ਹਿਕਮਤਿ ਹੁਕਮਿ ਨ ਪਾਇਆ ਜਾਇ Book By: Dr. Paramjit Kaur
ਅਕਾਲ ਪੁਰਖ ਦੁਆਰਾ ਦਿੱਤੀਆਂ ਦਾਤਾਂ ਨੂੰ ਤਾਂ ਮਨੁੱਖ ਪਿਆਰ ਕਰਦਾ ਹੈ
ਪਰ ਦਾਤਾਰ ਵਿਸਰ ਗਿਆ ਹੈ । ਅੰਤ ਵਿਚ ਸਭ ਕੁੱਝ ਛੱਡਣਾ ਪੈਂਦਾ ਹੈ ਪਰ ਅਗਿਆਨਤਾ ਦੇ ਕਾਰਨ ਸਮਝ ਨਹੀਂ
ਤੇ ਮਨੁੱਖ ਜਨਮ ਵਿਅਰਥ ਬੀਤ ਜਾਂਦਾ ਹੈ । ਇਸ ਪੁਸਤਕ ਵਿਚ ਗੁਰ-ਬਚਨਾਂ ਨੂੰ ਆਧਾਰ ਬਣਾ ਕੇ ਪਰਮਾਤਮਾ
ਦੀ ਪ੍ਰਾਪਤੀ ਦੇ ਰਸਤੇ ਨੂੰ ਸਰਲ ਸ਼ਬਦਾਂ ਵਿਚ ਦ੍ਰਿੜ੍ਹ ਕਰਵਾਉਣ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ
ਹੈ । ਪ੍ਰਭੂ-ਮਿਲਾਪ ਦੀ ਤਾਂਘ ਰੱਖਣ ਵਾਲਾ ਥੋੜ੍ਹਾ ਪੜ੍ਹਿਆ ਹੋਇਆ ਮਨੁੱਖ ਵੀ ਗੁਰੂ ਸਾਹਿਬਾਨ ਦੁਆਰਾ
ਦਰਸਾਏ ਗਏ ਰਾਹ ਨੂੰ ਇਸ ਪੁਸਤਕ ਦੁਆਰਾ ਸਮਝ ਸਕਦਾ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Paramjit Kaur
Publisher: Singh Brothers
Language: Punjabi
Total
Pages: 240 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Neeke Saache Ke Vapaari ਨੀਕੇ ਸਾਚੇ ਕੇ ਵਪਾਰੀ Book By: Dr. Paramjit Kaur
Neeke Saache Ke Vapaari ਨੀਕੇ ਸਾਚੇ ਕੇ ਵਪਾਰੀ Book By: Dr. Paramjit Kaur ਇਸ ਵਿਚ ਲੇਖਕ ਨੇ ਗੁਰਬਾਣੀ ਦ..
Jagoh Jagoh Sutiyo ਜਾਗਹੁ ਜਾਗਹੁ ਸੂਤਿਹੋ Book By: Dr. Paramjit Kaur
Jagoh Jagoh Sutiyo ਜਾਗਹੁ ਜਾਗਹੁ ਸੂਤਿਹੋ Book By: Dr. Paramjit Kaur ਮਨੁੱਖ ਹੋਰ ਸਾਰੇ ਉੱਦਮ ਕਰਦਾ ਹੈ, ..




