Ik Umar Kaidi Da Supna ਇਕ ਉਮਰ ਕੈਦੀ ਦਾ ਸੁਪਨਾ
- Brands Bhai Sahib Randhir Singh Trust
- Product Code:6080451
- Aisle: 44
In Stock
-
$0.99
Tags: punjabi, book, bhai randhir singh
Ik Umar
Kaidi Da Supna ਇਕ ਉਮਰ ਕੈਦੀ ਦਾ ਸੁਪਨਾ
Book By: Randhir
Singh (Bhai Sahib)
ਇਹ ਇਕ ਉਚ ਆਤਮਿਕ ਸਿਖਿਆ ਪੂਰਤ ਕਹਾਣੀ ਹੈ, ਜਿਸ ਤੋਂ
ਆਦਮੀ ਨੂੰ ਮਨ ਦੀ ਹਾਲਤ, ਮਾਇਆ ਦਾ ਪ੍ਰਭਾਵ ਤੇ ਮੁਕਤੀ ਪ੍ਰਾਪਤ ਹੋਣ ਦੇ ਸਾਧਨਾਂ ਦਾ ਬੜੇ ਸੌਖੇ ਢੰਗ
ਨਾਲ ਪਤਾ ਲਗਦਾ ਹੈ । ਚੂੰਕਿ ਇਹ ਸਭ ਗੱਲ ਇਕ ਕਹਾਣੀ ਦੇ ਢੰਗ ਵਿਚ ਵਰਨਣ ਕੀਤੀ ਹੋਈ ਹੈ, ਇਸ ਲਈ ਇਹ
ਹੋਰ ਭੀ ਸੁਆਦਲੀ ਹੈ । ਇਸ ਕਹਾਣੀ ਦੇ ਲਿਖਾਰੀ ਨੇ ਗੁਰਸਿਖੀ ਦੇ ਉਚ ਆਦਰਸ਼ ਨੂੰ ਬੜੇ ਸੋਹਣੇ ਢੰਗ ਨਾਲ
ਨਿਭਾ ਕੇ ਆਮ ਪੜ੍ਹਨ ਵਾਲੇ ਸੱਜਣਾਂ ਦੇ ਸਮਝਣ ਲਈ ਬੜੀ ਹੀ ਸੁਗਮਤਾ ਪੈਦਾ ਕਰ ਦਿੱਤੀ ਹੈ । ਇਹ ਨਿਰੀ
ਕਹਾਣੀ ਹੀ ਨਹੀਂ ਸਗੋਂ ਉੱਚੇ ਸੁਰਤ-ਮੁੰਡਲਾਂ ਵਿਚ ਜਾ ਕੇ ਆਤਮਕ ਅਵਸਥਾ ਨੂੰ ਅਨੁਭਵ ਕਰਨ ਦੀ ਹਾਲਤ
ਨੂੰ ਕਹਾਣੀ ਦੀ ਸ਼ਕਲ ਵਿਚ ਪ੍ਰਗਟ ਕੀਤਾ ਗਿਆ ਹੈ, ਜੋ ਕਿ ਲਿਖਾਰੀ ਜੀ ਦੀ ਵਿਦਵਤਾ ਦਾ ਕਮਾਲ ਤੇ ਕੋਮਲ
ਹੁਨਰ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality of
paper used to print this book is premium, which ensures a rich and satisfying
reading experience.
SPECIFICATION
Author: |
Bhai Sahib Randhir Singh |
Publisher: |
Bhai Sahib Randhir Singh Trust |
Language: |
Punjabi |
Total Pages: |
38 |
Material: |
Paper |
FEATURES:
·
Premium Quality Paper
·
Easy to understand Language
·
Durable Cover
·
Vibrant Colored Cover
·
Attractive Font