Jo Dar Rahe So Ubre ਜੋ ਦਰਿ ਰਹੇ ਸੁ ਉਬਰੇ
- Brand: Singh Brothers
- Product Code: 9788172052935
In Stock
$2.99
Jo Dar Rahe So
Ubre ਜੋ ਦਰਿ ਰਹੇ ਸੁ ਉਬਰੇ Book By: Gurbachan Singh (Prof.)
ਇਸ ਪੁਸਤਕ ਵਿਚ ਚੋਣਵੇਂ ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ । ਇਸ ਅੰਦਰ ਅਜੇਹੇ ਕੀਮਤੀ ਸ਼ਬਦਾਂ ਨੂੰ ਚੁਣਿਆ ਗਿਆ ਹੈ ਜੋ ਪੜ੍ਹੇ ਤਾਂ ਕਈ ਵਾਰ ਗਏ ਹਨ, ਪਰ ਅੰਤਰੀਵ-ਭਾਵ ਸਮਝ ਵਿਚ ਨਹੀਂ ਆਉਂਦੇ । ਇਸ ਵਿਚ ਇਕ ਲੇਖ ਅਜੇਹਾ ਵੀ ਆਇਆ ਹੈ ਜੋ ਸਿਖ ਕੌਮ ਦੇ ਵਰਤਮਾਨ ਸਮੇਂ ਅੰਦਰ ਆਏ ਨਿਘਾਰ ਦੀ ਤਸਵੀਰ ਪੇਸ਼ ਕਰਦਾ ਹੈ । ਗੁਰਬਾਣੀ ਨੂੰ ਕੇਂਦਰੀ-ਬਿੰਦੂ ਅਪਨਾਉਣ ਲਈ ਸੁਨੇਹਾ ਮਿਲਦਾ ਹੈ । ਇਸ ਵਿਚ ਗੁਰਬਾਣੀ ਵਿਚੋਂ ਅਜੇਹੀਆਂ ਅਨੇਕ ਉਦਾਹਰਣਾਂ ਦਿੱਤੀਆਂ ਹਨ ਜੋ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਕੰਮ ਆਉਂਦੀਆਂ ਹਨ । ਅਜੇਹੀਆਂ ਪੁਸਤਕਾਂ ਨਾਲ ਸਾਨੂੰ ਗੁਰਬਾਣੀ ਸਿਧਾਂਤ ਦੀ ਸੌਖੇ ਢੰਗ ਨਾਲ ਸਮਝ ਆ ਸਕਦੀ ਹੈ ।
This book contains
15 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Prof. Gurbachan Singh
Publisher: Singh
Brothers
Language: Punjabi
Total Pages: 112 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Agyan Pooja ਅਗਿਆਨ ਪੂਜਾ
Agyan Pooja ਅਗਿਆਨ ਪੂਜਾ Book By: Gurbachan Singh (Prof.) ਇਸ ਪੁਸਤਕ ਅੰਦਰ ਧਰਮ ਦੇ ਨਾਂ ਤੇ ਜੋ ਭਰਮ ਪਾਲ..
Ki Asin Niare Khalsa Haan? ਕੀ ਅਸੀਂ ਨਿਆਰੇ ਖ਼ਾਲਸਾ ਹਾਂ?
Ki Asin Niare Khalsa Haan? [Essays on Sikh Philosophy, Ethos and Practices] ਕੀ ਅਸੀਂ ਨਿਆਰੇ ਖ਼ਾਲਸਾ ਹਾ..
Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ
Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ Book By: Gurbachan Singh (Prof.) &n..
Virlai Kinai Vicharia ਵਿਰਲੈ ਕਿਨੈ ਵੀਚਾਰਿਆ
Virlai Kinai Vicharia [Essays on Sikh Theology, Beliefs and Practices] ਵਿਰਲੈ ਕਿਨੈ ਵੀਚਾਰਿਆ Book By:..
Akal Purakh Da Sankalp ਅਕਾਲ ਪੁਰਖ ਦਾ ਸੰਕਲਪ
Akal Purakh Da Sankalp [The Concept of Immortal Immanent] ਅਕਾਲ ਪੁਰਖ ਦਾ ਸੰਕਲਪ Book By: Gurbachan S..








