Sikh Raaj Da Antt ਸਿੱਖ ਰਾਜ ਦਾ ਅੰਤ

In Stock

  • $3.99


Sikh Raaj Da Antt ਸਿੱਖ ਰਾਜ ਦਾ ਅੰਤ


ਇਸ ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦੇ ਸਿੱਖ ਰਾਜ ਦੇ ਅੰਤ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਇਤਨੇ ਥੋੜੇ ਲਫ਼ਜ਼ਾਂ ਵਿਚ ਤੇ ਇਤਨੀ ਬਰੀਕੀ ਨਾਲ ਹੋਰ ਕਿਸੇ ਨੇ ਨਹੀਂ ਲਿਖਿਆ ਜਿਸ ਤਰ੍ਹਾਂ ਲੇਖਕ ਨੇ ਇਸ ਕਿਤਾਬ ਵਿਚ ਲਿਖਿਆ ਹੈ ਇਤਿਹਾਸ ਦੇ ਇਸ ਦੌਰ ਵਿਚ ਬਹੁਤ ਹੀ ਘਟਨਾਵਾਂ ਵਾਪਰੀਆਂ ਤੇ ਉਹਨਾਂ ਸਾਰੀਆਂ ਘਟਨਾਵਾਂ ਦਾ ਇਸ ਪੁਸਤਕ ਵਿਚ ਜ਼ਿਕਰ ਹੈ ਇਹ ਪੁਸਤਕ ਖੋਜ ਕਰਤਾਵਾਂ ਵਾਸਤੇ ਵੀ ਉਹਨੀ ਹੀ ਫਾਏਦੇਮੰਦ ਹੈ ਜਿਤਨੀ ਇਤਿਹਾਸ ਵਿਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ

Write a review

Note: HTML is not translated!
   Bad           Good

Related Products

Delhi ਦਿੱਲੀ Book By: Khushwant Singh (Journalist)

Delhi ਦਿੱਲੀ Book By: Khushwant Singh (Journalist)

Delhi: A Novel ਦਿੱਲੀ Book By: Khushwant Singh (Journalist) Translated By: Dr. Gurcharan Singh Aula..

$8.49