Surat Di Loa ਸੁਰਤਿ ਦੀ ਲੋਅ Book By: Paramveer Singh
- Brand: Singh Brothers
- Product Code: 9788172053765
In Stock
$3.99
Surat Di Loa ਸੁਰਤਿ
ਦੀ ਲੋਅ Book By: Paramveer Singh
ਇਹ ਕਾਵਿ-ਸੰਗ੍ਰਹਿ ਸੁਰਾਤਲ ਤੇ ਲੈਅ ਦਾ ਅਦਭੁੱਤ ਕ੍ਰਿਸ਼ਮਾ ਹੈ । ਕਵੀ
ਆਪਣੇ ਸਹਿਜ ਵੇਗ ਵਿਚ ਪੰਜਾਬੀ ਕਵਿਤਾ ਦੇ ਲੈਅ-ਮੰਡਲਾਂ ਵਿਚ ਫੇਰੀਆਂ ਪਾਉਂਦਾ ਹੈ । ਸਮਕਾਲੀ ਕਵਿਤਾ
ਵਿਚਲੀਆਂ ਸਰਾਤਲ ਦੀਆਂ ਦਿਸ਼ਾਵਾ ਤੇ ਬੋਲਾਂ ਨੂੰ ਪ੍ਰਯੋਗ ਕਰਦਾ ਹੋਇਆ ਉਨ੍ਹਾਂ ਨੂੰ ਕਿਸੇ ਤਨਕੀਦ ਦੇ
ਨੁਕਤੇ ਤੋਂ ਨਿਸਚਿਤ ਨਹੀ ਕਰਦਾ, ਬਲਕਿ ਅਭੋਲ ਹੀ ਉਸ ਲੈਅ ਵਿਚ ਆਪਣਾ ਰੰਗ ਭਰ ਦਿੰਦਾ ਹੈ ਜੋ ਕਿ ਬੇਹੱਦ
ਮੌਲਿਕ ਹੈ ਤੇ ਪਰਾਜਗਤ ਦੀ ਉਡਾਣ ਵਾਲੀ ਮਾਸੂਮੀ ਤੇ ਸਿਦਕ ਦਾ ਪਲਿਆ ਹੋਇਆ ਹੈ । ਸਰਤਿ ਦੀ ਲੋਅ ਦੇ
ਲੈਅ-ਮੰਡਲ ਦਾ ਕਮਾਲ ਇਹ ਹੈ ਕਿ ਇਹ ਪੰਜਾਬੀ ਕਾਵਿ ਦੀ ਹਰ ਸੰਗੀਤਕ-ਤਰੰਗ ਨੂੰ ਆਪਣੇ ਕਾਵਿ ਵਿਚ ਸੱਦਾ
ਦੇ ਲੈਂਦਾ ਹੈ, ਤੇ ਉਸ ਦੇ ਹਵਾਲੇ ਹੋਣ ਦੀ ਬੇਮਿਸਾਲ ਤਾਕਤ ਨੂੰ ਪ੍ਰਗਟ ਕਰਦਾ ਹੈ ।
This book
contains 66 poems which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Paramveer Singh
Publisher: Singh
Brothers
Language: Punjabi
Total
Pages: 144 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font
Related Products
Amrit Vela ਅੰਮ੍ਰਿਤ ਵੇਲਾ Book By: Paramveer Singh
Amrit Vela ਅੰਮ੍ਰਿਤ ਵੇਲਾ Book By: Paramveer Singh ਅੰਮ੍ਰਿਤ ਵੇਲਾ ਕਾਲ ਖੰਡ ਵਿਚ ਜਾਗੀਆਂ ਰੂਹਾਂ, ਸੁੱਚੇ ..





