Virlai Kinai Vicharia ਵਿਰਲੈ ਕਿਨੈ ਵੀਚਾਰਿਆ
- Brand: Satvic Books
- Product Code: 9788187526353
In Stock
$5.49
Virlai Kinai
Vicharia [Essays on Sikh Theology, Beliefs and Practices] ਵਿਰਲੈ
ਕਿਨੈ ਵੀਚਾਰਿਆ Book By: Gurbachan
Singh (Prof.)
ਇਸ ਪੁਸਤਕ ਵਿਚ ਗੁਰਬਾਣੀ ਵਿਚ ਵੱਖ-ਵੱਖ ਪ੍ਰਤੀਕਾਂ ਨੂੰ ਲੈ ਕੇ ਮਨੁੱਖ
ਨੂੰ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਆਪਣੇ ਜੀਵਨ ਵਿਚ ਵਿਕਾਰਾਂ ਵੱਲੋਂ ਕਿਵੇਂ ਮੁਕਤ ਹੋਣਾ
ਹੈ । ਕੀ ਅਸੀਂ ਖਾਣ, ਪੀਣ, ਪਹਿਨਣ ਜਾਂ ਭੋਗ ਭੋਗਣ ਲਈ ਹੀ ਸੰਸਾਰ ਵਿਚ ਆਏ ਹਾਂ ? ਇਸ ਵਿਚ ਉਨ੍ਹਾਂ
ਸ਼ਬਦਾਂ ਨੂੰ ਵਿਚਾਰ ਅਧੀਨ ਲਿਆਂਦਾ ਗਿਆ ਹੈ ਜਿਨ੍ਹਾਂ ਸੰਬੰਧੀ ਸ਼ਰਧਾ ਵੱਸ ਕਈ ਸਾਖੀਆਂ ਬਣਾਈਆਂ ਗਈਆਂ
ਹਨ । ਲੇਖਕ ਨੇ ਉਨ੍ਹਾਂ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਸੰਬੰਧੀ ਬਹੁਤ ਭਰਮ ਭੁਲੇਖੇ ਪਏ
ਹੋਏ ਹਨ । ਇਸ ਵਿਚ ਗੁਰਬਾਣੀ-ਵਿਚਾਰ ਦੁਆਰਾ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਵਰਤਮਾਨ ਜੀਵਨ ਵਿਚ
ਅਸਾਂ ਸਚਿਆਰ ਵਾਲੇ ਜੀਵਨ ਵੱਲ ਨੂੰ ਵਧਣਾ ਹੈ । ਇਸ ਪੁਸਤਕ ਦੁਆਰਾ ਧਰਮ ਦੇ ਨਾਂ ਤੇ ਪ੍ਰਚਲਿਤ ਹੋ ਚੁਕੀਆਂ
ਸਮਾਜਿਕ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ।
This book contains
21 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Prof. Gurbachan Singh
Publisher: Satvic
Books
Language: Punjabi
Total Pages: 280 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font
Related Products
Jo Dar Rahe So Ubre ਜੋ ਦਰਿ ਰਹੇ ਸੁ ਉਬਰੇ
Jo Dar Rahe So Ubre ਜੋ ਦਰਿ ਰਹੇ ਸੁ ਉਬਰੇ Book By: Gurbachan Singh (Prof.) ਇਸ ਪੁਸਤਕ ਵਿਚ ਚੋਣਵੇਂ ਸ਼ਬ..
Agyan Pooja ਅਗਿਆਨ ਪੂਜਾ
Agyan Pooja ਅਗਿਆਨ ਪੂਜਾ Book By: Gurbachan Singh (Prof.) ਇਸ ਪੁਸਤਕ ਅੰਦਰ ਧਰਮ ਦੇ ਨਾਂ ਤੇ ਜੋ ਭਰਮ ਪਾਲ..
Ki Asin Niare Khalsa Haan? ਕੀ ਅਸੀਂ ਨਿਆਰੇ ਖ਼ਾਲਸਾ ਹਾਂ?
Ki Asin Niare Khalsa Haan? [Essays on Sikh Philosophy, Ethos and Practices] ਕੀ ਅਸੀਂ ਨਿਆਰੇ ਖ਼ਾਲਸਾ ਹਾ..
Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ
Sukhmani Sahib Da Sidhantak Pakh ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ Book By: Gurbachan Singh (Prof.) &n..
Akal Purakh Da Sankalp ਅਕਾਲ ਪੁਰਖ ਦਾ ਸੰਕਲਪ
Akal Purakh Da Sankalp [The Concept of Immortal Immanent] ਅਕਾਲ ਪੁਰਖ ਦਾ ਸੰਕਲਪ Book By: Gurbachan S..









