Alnio Vishadia Bot (Pakistani Immigrant Punjabi Stories) ਆਲ੍ਹਣਿਓਂ ਵਿੱਛੜਿਆ ਬੋਟ (ਪਾਕਿਸਤਾਨੀ ਪਰਵਾਸੀ ਪੰਜਾਬੀ ਕਹਾਣੀਆਂ) Book By: Lali Chaudhary

In Stock

  • $7.99


Tags: Books, Punjabi, Lali Chaudhary

Alnio Vishadia Bot (Pakistani Immigrant Punjabi Stories) ਆਲ੍ਹਣਿਓਂ ਵਿੱਛੜਿਆ ਬੋਟ (ਪਾਕਿਸਤਾਨੀ ਪਰਵਾਸੀ ਪੰਜਾਬੀ ਕਹਾਣੀਆਂ) Book By: Lali Chaudhary

 

ਇਹ ਕਹਾਣੀਆਂ ਅਰਥਾਂ ਦਾ ਪ੍ਰਚਾਰ ਨਹੀਂ ਕਰਦੀਆਂ ਸਗੋਂ ਉਹਨਾਂ ਨੂੰ ਬੜੀ ਸਹਿਜਤਾ ਨਾਲ ਪੇਸ਼ ਕਰਦੀਆਂ ਹਨ| ਸੁਣਾਉਣ ਅਤੇ ਦਿਖਾਉਣ ਵਾਲੇ ਰਾਹ 'ਤੇ ਚੱਲਦਿਆਂ ਹੋਇਆਂ ਥੋਥਲੀਆਂ - ਰਵਾਇਤਾਂ ਤੇ ਇਖ਼ਲਾਕੀ ਗਿਰਾਵਟ ਨੂੰ ਬੜੀ ਸੂਖ਼ਮ - ਤਨਜ਼ ਨਾਲ ਟਕੋਰਦੀਆਂ ਹਨ| ਕਹਾਣੀ ਦਾ ਆਗਾਜ਼ ਕਿਸੇ ਵਾਪਰ ਚੁੱਕੀ ਘਟਨਾ ਦੀ ਜਾਣਕਾਰੀ ਦੇਣ ਨਾਲ ਹੁੰਦਾ ਹੈ ਅਤੇ ਅਗਾਂਹ ਪਾਠਕ ਪਿੱਛਲ - ਝਾਤ ਜਾਂ ਸਿਮਰਤੀਆਂ ਦੀ ਉਧੇੜ ਬੁਣ ਰਾਹੀਂ ਸਮੁੱਚੇ ਘਟਨਾ - ਕ੍ਰਮ ਨੂੰ ਗ੍ਰਹਿਣ ਕਰਦਾ ਹੋਇਆ ਉਸ ਦੁਖਾਂਤ ਨੂੰ ਖ਼ੁਦ ਮਹਿਸੂਸ ਕਰਨ ਵਾਲੀ ਸਥਿਤੀ 'ਤੇ ਆਣ ਅੱਪੜਦਾ ਹੈ , ਜਿੱਥੇ ਕਹਾਣੀ ਵਿਚਲਾ ਪਾਤਰ ਪਾਠਕ ਦੀ ਉਡੀਕ ਕਰ ਰਿਹਾ ਹੁੰਦਾ ਹੈ |

This book contains 12 poems which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                Lali Chaudhary

Translation By: Paramjit Singh Misha

Publisher:           Lok Sahitya Prakashan

Language:           Punjabi

Total Pages:       156 Pages

Material:             Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good