Gurdwara Sudhaar Lehar (1920-1925) ਗੁਰਦੁਆਰਾ ਸੁਧਾਰ ਲਹਿਰ (੧੯੨੦-੧੯੨੫)

In Stock

  • $11.99


Tags: punjabi, book, gurdwara, gurnam singh, commodore, 1920, 1925

Navin Mili Jankaari De Parkash Vich Gurdwara Sudhaar Lehar (1920-1925) ਨਵੀਂ ਮਿਲੀ ਜਾਣਕਾਰੀ ਦੇ ਪ੍ਰਕਾਸ਼ ਵਿਚ ਗੁਰਦੁਆਰਾ ਸੁਧਾਰ ਲਹਿਰ (੧੯੨੦-੧੯੨੫) Book By: Gurnam Singh Commodore (Retd. Indian Navy)

1920-25 ਦੀ ਗੁਰਦੁਆਰਾ ਸੁਧਾਰ ਲਹਿਰ ਨੇ ਗੁਰਦੁਆਰੇ ਅਜ਼ਾਦ ਕਰਵਾਏ ਸਨ ਇਸ ਲਹਿਰ ਨੂੰ ਆਰੰਭ ਹੋਇਆਂ ਹੁਣ ਸੌ ਸਾਲ ਹੋ ਰਹੇ ਹਨ ਉਸ ਸੰਘਰਸ਼ ਵਿਚ ਹਿੱਸਾ ਲੈਣ ਵਾਲੇ ਇਕ ਜੁਝਾਰੂ ਸਰਦਾਰ ਹਰਨਾਮ ਸਿੰਘ ਸਾਹਣੀ ਦੀਆਂ ਲਿਖਤਾਂ ਇਸ ਪੁਸਤਕ ਰਾਹੀਂ ਪ੍ਰਗਟ ਹੋ ਰਹੀਆਂ ਹਨ ਸੰਨ 1899 ਵਿਚ ਐਬਟਾਬਾਦ ਵਿਚ ਜਨਮੇ ਇਸ ਜੁਝਾਰੂ ਸਿੱਖ ਸਿਪਾਹੀ ਨੇ 24 ਸਾਲਾਂ ਦੀ ਉਮਰ ਵਿਚ ਗੁਰੂ ਕੇ ਬਾਗ਼ ਦੇ ਮੋਰਚੇ ਵਿਚ 100 ਸਿੱਖਾਂ ਦੇ ਜਥੇ ਨਾਲ ਹਿੱਸਾ ਲਿਆ ਅਤੇ ਨੌ ਮਹੀਨਿਆਂ ਦੀ ਜੇਲ੍ਹ ਦੀ ਬਾਮੁਸ਼ੱਕਤ ਸਜ਼ਾ ਕੱਟੀ ਰਿਹਾਈ ਤੋਂ ਛੇ ਮਹੀਨੇ ਬਾਅਦ ਫਿਰ ਫੜੇ ਗਏ ਅਤੇ ਦੋ ਸਾਲ ਲਈ ਫਿਰ ਜੇਲ੍ਹ ਭੇਜੇ ਗਏ ਇਸ ਸੰਗਰਾਮੀ ਯੋਧੇ ਦੀਆਂ ਇਹ ਲਿਖਤਾਂ ਪ੍ਰਾਥਮਿਕ ਸਰੋਤ ਦਾ ਦਰਜਾ ਰੱਖਦੀਆਂ ਹਨ।

This book contains 35 chapters that have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

Commodore Gurnam Singh

Publisher:        

Lahore Book Shop

Language:         

Punjabi

Total Pages:      

248 Pages

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

Write a review

Note: HTML is not translated!
   Bad           Good

Related Products

Tara Singh Kabuli (A Historical Novel) ਤਾਰਾ ਸਿੰਘ ਕਾਬੁਲੀ (ਇੱਕ ਇਤਿਹਾਸਕ ਨਾਵਲ) Book By: Commodore Gurnam Singh

Tara Singh Kabuli (A Historical Novel) ਤਾਰਾ ਸਿੰਘ ਕਾਬੁਲੀ (ਇੱਕ ਇਤਿਹਾਸਕ ਨਾਵਲ) Book By: Commodore Gurnam Singh

Tara Singh Kabuli (A Historical Novel) ਤਾਰਾ ਸਿੰਘ ਕਾਬੁਲੀ (ਇੱਕ ਇਤਿਹਾਸਕ ਨਾਵਲ) Book By: Commodore Gurna..

$13.49

Ja Tera Banda Itihaas Vich Baba Banda Singh Bahadur

Ja Tera Banda Itihaas Vich Baba Banda Singh Bahadur

Ja Tera Banda Itihaas Vich Baba Banda Singh Bahadur ਜਾ ਤੇਰਾ ਬੰਦਾ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦੁਰ ..

$18.49