Jis Kau Nadar Kare ਜਿਸ ਕਉ ਨਦਰਿ ਕਰੇ Book By: Harbans Singh Teg (Giani)

In Stock

  • $1.99


Tags: Book, Punjabi, Sikhism, Sikh, Harbans Singh Teg

Jis Kau Nadar Kare ਜਿਸ ਕਉ ਨਦਰਿ ਕਰੇ Book By: Harbans Singh Teg (Giani)

 

ਇਸ ਪੁਸਤਕ ਵਿਚ 20 ਨਿਬੰਧ ਹਨ । ਪਹਿਲਾ ਲੇਖ ‘ਚੇਤਿ ਗੋਵਿੰਦੁ ਅਰਾਧੀਐ ਪੰਚਮ ਪਾਤਸ਼ਾਹ ਦੇ ਬਾਰਹਮਾਹਾ ਰਚਨਾ ਦੀ ਤੁਕ ਤੇ ਕੇਂਦਰਿਤ ਹੈ । ਗੁਰਬਾਣੀ ਵਿਆਖਿਆ ਦੇ ਨਾਲ ਨਾਲ ਚੇਤ ਦੇ ਮਹੀਨੇ ਬਾਰੇ ਹੋਰ ਵੀ ਕਾਫੀ ਜਾਣਕਾਰੀ ਦਿੱਤੀ ਗਈ ਹੈ । ਪੁਸਤਕ ਵਿਚ ਗੁਰਬਾਣੀ ਨਾਲ ਸੰਬੰਧਿਤ ਹੋਰ ਵੀ ਕਈ ਵਿਸ਼ੇ ਛੋਹੇ ਗਏ ਹਨ, ਪ੍ਰੰਤੂ ਮੁਖ ਆਧਾਰ ਬਾਰਹਮਾਹਾ ਨੂੰ ਹੀ ਰੱਖਿਆ ਗਿਆ ਹੈ । ਲੇਖਕ ਨੇ ਸ਼ਬਦੀ ਅਰਥਾਂ ਦੇ ਨਾਲ ਨਾਲ ਅਧਿਆਤਮਕ ਪਰਤਾਂ ਖੋਲ੍ਹਣ ਲਈ ਵੀ ਭਰਪੂਰ ਯਤਨ ਕੀਤਾ ਹੈ । ਇਹ ਪਾਠਕਾਂ ਨੂੰ ਰੁਚਿਤ ਵੀ ਕਰੇਗੀ ਅਤੇ ਹੋਰ ਪੜ੍ਹਨ ਲਈ ਪ੍ਰੇਰਨਾ ਸਰੋਤ ਵੀ ਬਣੇਗੀ ।

This book contains 20 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Giani Harbans Singh Teg

Publisher:                     Singh Brothers

Language:                     Punjabi

Total Pages:                 120 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font 

Write a review

Note: HTML is not translated!
   Bad           Good