Jiwan Di Asliyat ਜੀਵਨ ਦੀ ਅਸਲੀਅਤ Book By: Sant Singh Ji Maskeen (Panth Rattan Giani)

In Stock

  • $2.49


Tags: Book, Punjabi, Sikhism, Sikh, Giani Sant Singh Ji Maskeen, Panth Rattan, jiwan

Jiwan Di Asliyat ਜੀਵਨ ਦੀ ਅਸਲੀਅਤ Book By: Sant Singh Ji Maskeen (Panth Rattan Giani) Editor: Harjeet Singh

 

ਇਸ ਪੁਸਤਕ ਵਿਚ ਜਿਥੇ ਜੀਵਨ ਦੀ ਅਸਲੀਅਤ ਦੀ ਬੜੀ ਗਹਿਰੀ ਵਿਚਾਰ ਦਰਸਾਈ ਹੈ ਉੱਥੇ ਨਾਲ ਹੀ ਮੂਲ ਮੰਤਰ ਦੀ ਵਿਆਖਿਆ , ਬ੍ਰਹਮ ਨੂੰ ਜਾਨਣਾ, ਸ਼ਬਦ ਨੂੰ ਗਹਿਰਾਈ ਨਾਲ ਸੁਣਨਾ , ਮਨ ਦਾ ਦ੍ਰਿਸ਼ਟਮਾਨ ਤੋਂ ਪ੍ਰਭਾਵਤ ਹੋਣਾ ਤੇ ਨਾਮ ਦੀ ਮਹਿਮਾ ਦੀ ਗੂੜੀ ਵਿਚਾਰ ਕਰਕੇ ਗੁਰਮਤਿ ਗਿਆਨ ਤੇ ਰੋਸ਼ਨੀ ਪਾਈ ਹੈ । ਇਸ ਪੁਸਤਕ ਵਿਚ ਛੇ ਲੇਖ ਹਨ । ਹਰ ਲੇਖ ਵਿਚ ਬਹੁਤ ਬਾਰੀਕੀਆਂ ਹਨ । ਗੁਰਮਤਿ ਗਿਆਨ ਦੀਆਂ ਗੁਝੀਆਂ ਰਮਜ਼ਾਂ, ਧਰਮ ਫਲਸਫਾ ਅਤੇ ਜੀਵਨ-ਜਾਚ ਨੂੰ ਬਹੁਤ ਹੀ ਸੁਮੱਚੇ ਢੰਗ ਨਾਲ ਦਰਸਾਇਆ ਗਿਆ ਹੈ । ਸ਼ਬਦਾਵਲੀ ਐਸੀ ਸਰਲ ਹੈ ਹਰ ਪਾਠਕ ਦੇ ਹਿਰਦੇ ਵਿਚ ਵਿਚਾਰ ਬੈਠ ਜਾਂਦੇ ਹਨ । ਪਾਠਕ ਜਨ ਪੁਸਤਕ ਨੂੰ ਪੜ੍ਹ ਕੇ ਜੀਵਨ ਦੀ ਅਸਲੀਅਤ ਸਮਝ ਸਕਣਗੇ ।

This book contains 9 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                           Giani Sant Singh Ji Maskeen

Editor:                             Harjeet Singh

Publisher:                       Gur Jyoti Enterprises

Language:                      Punjabi

Total Pages:                  151 Pages

Material:                        Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font


Write a review

Note: HTML is not translated!
   Bad           Good

Related Products

Manukh Da Jiwan ਮਨੁਖ ਦਾ ਜੀਵਨ Book By: Sant Singh Ji Maskeen (Panth Rattan Giani)

Manukh Da Jiwan ਮਨੁਖ ਦਾ ਜੀਵਨ Book By: Sant Singh Ji Maskeen (Panth Rattan Giani)

Manukh Da Jiwan ਮਨੁਖ ਦਾ ਜੀਵਨ Book By: Sant Singh Ji Maskeen (Panth Rattan Giani), Editor: Harjit S..

$2.49