Jiwan Kiranan ਜੀਵਨ ਕਿਰਨਾਂ

In Stock

  • $3.49


Tags: Book, Punjabi, Sikhism, Sikh, Jiwan, Kiranan, Principal Ganga Singh

Jiwan Kiranan [A Book on the Religions of World and Their Founders] ਜੀਵਨ ਕਿਰਨਾਂ Book By: Ganga Singh (Principal)

 

ਇਹ ਪੁਸਤਕਜੀਵਨ ਕਿਰਨਾਂਅਸਲ ਵਿਚ ਅਜਿਹੇ ਮੁਤੱਸਬੀ ਪ੍ਰਚਾਰਕਾਂ ਦੇ ਭੰਡੀ ਪ੍ਰਚਾਰ ਦਾ ਜੁਆਬ ਦੇਣ ਲਈ ਹੀ ਲਿਖੀ ਗਈ ਹੈ, ਜੋ ਕਿਸੇ ਇਕ ਸਤਿਪੁਰਖ ਦੇ ਉਪਾਸ਼ਕ ਬਣ, ਦੂਸਰਿਆਂ ਦੀ ਨਿੰਦਿਆ ਕਰਨਾ ਹੀ ਆਪਣਾ ਆਦਰਸ਼ ਬਣਾਈ ਫਿਰਦੇ ਹਨ ਇਸ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਜੋ ਵੀ ਸਤਿਪੁਰਖ ਜਗਤ ਵਿਚ ਆਏ, ਉਨ੍ਹਾਂ ਸਾਰਿਆਂ ਤੋਂ ਹੀ ਮਨੁੱਖ ਜਾਤੀ ਨੂੰ ਬੜਾ ਲਾਭ ਪੁੱਜਾ ਹੈ; ਉਹ ਅਸਲ ਵਿਚ ਪਰਮੇਸ਼ਰ ਦੇਜੀਵਨਸਰੂਪ ਦੀਆਂਕਿਰਨਾਂਸਨ, ਜਿਨ੍ਹਾਂ ਦੇ ਉਜਾਲੇ ਤੋਂ ਲਾਭ ਉਠਾਉਣ ਦਾ ਪ੍ਰਾਣੀ ਮਾਤ੍ਰ ਨੂੰ ਹੱਕ ਹੈ ਜੇ ਕਿਸੇ ਇਕ ਮਨੁੱਖ ਤੇ ਵੀ ਇਹ ਭਾਵ ਪ੍ਰਗਟ ਹੋ ਜਾਵੇ ਤੇ ਉਹ ਤਅੱਸਬ ਦੇ ਰੋਗ ਤੋਂ, ਇਸ ਪੁਸਤਕ ਨੂੰ ਪੜ੍ਹ ਕੇ, ਖ਼ਲਾਸੀ ਪਾ ਸਕੇ ਤਾਂ ਲੇਖਕ ਆਪਣਾ ਯਤਨ ਸਫਲ ਸਮਝਦਾ ਹੈ

This book contains 21 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Principal Ganga Singh

Publisher:                     Singh Brothers

Language:                     Punjabi

Total Pages:                 120 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font


Write a review

Note: HTML is not translated!
   Bad           Good

Related Products

Preet Reet (Gazals Of Bhai Nand Lal Ji)

Preet Reet (Gazals Of Bhai Nand Lal Ji)

Preet Reet (Gazals Of Bhai Nand Lal Ji) ਪ੍ਰੀਤਿ - ਰੀਤਿ (ਗ਼ਜ਼ਲਾਂ ਭਾਈ ਨੰਦ ਲਾਲ ਜੀ) (ਸਟੀਕ) Book By: Ganga..

$7.49

Bandi Chhor ਬੰਦੀ – ਛੋੜ

Bandi Chhor ਬੰਦੀ – ਛੋੜ

Bandi Chhor [Life of Sri Guru Hargobind Sahib Ji] ਬੰਦੀ – ਛੋੜ [ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ] B..

$4.49

Sikh Dharm Philosophy ਸਿੱਖ ਧਰਮ ਫਿਲਾਸਫੀ

Sikh Dharm Philosophy ਸਿੱਖ ਧਰਮ ਫਿਲਾਸਫੀ

Sikh Dharm Philosophy ਸਿੱਖ ਧਰਮ ਫਿਲਾਸਫੀ Book By: Ganga Singh (Principal)   ਲੇਖਕ ਨੇ ਇਸ ਵਿਚ..

$3.49

Lecture Mahan Chanan

Lecture Mahan Chanan

Lecture Mahan Chanan ..

$2.99