Mahan Shakti Dian Aakhri Gharian: Soviat Samajwad De Vinash Di Vaarta ਮਹਾਂ ਸ਼ਕਤੀ ਦੀਆਂ ਆਖ਼ਰੀ ਘੜੀਆਂ Book By: Dr. Prem Singh

In Stock

  • $3.99


Tags: Books, Punjbai, Dr. Prem Singh

Mahan Shakti Dian Aakhri Gharian: Soviat Samajwad De Vinash Di Vaarta ਮਹਾਂ ਸ਼ਕਤੀ ਦੀਆਂ ਆਖ਼ਰੀ ਘੜੀਆਂ Book By: Dr. Prem Singh

 

ਇਸ ਵਿਚ ਲੇਖਕ ਨੇ ਬੀਤੀ ਸਦੀ ਦੇ ਆਖਰੀ ਵਰ੍ਹਿਆਂ ਵਿਚ ਸੋਵੀਅਤ ਯੂਨੀਅਨ ਵਿਚ ਪੂੰਜੀਵਾਦ ਦੀ ਬਹਾਲੀ ਤੇ ਸੋਵੀਅਤ ਯੂਨੀਅਨ ਦੇ ਵਿਕਾਸ਼ ਜਿਹੀ ਵੱਡੀ, ਮਹੱਤਵਪੂਰਨ ਅਤੇ ਦੂਰ-ਰਸ ਸਿੱਟਿਆਂ ਵਾਲੀ ਘਟਨਾਂ ਦਾ ਜ਼ਿਕਰ ਕੀਤਾ ਗਿਆ ਹੈ ਇਸ ਪੁਸਤਕ ਵਿਚ ਦੱਸ ਕਾਂਡ ਹਨ ਮੁੱਖ ਸ਼ਬਦ ਤੇ ਖੋਜ ਪ੍ਰਸੰਗਅਤੇਕੁਝ ਤਜਰਬੇ, ਕੁਝ ਪ੍ਰਭਾਵਨਾਂਅ ਦੇ ਪਹਿਲੇ ਕਾਂਡ ਵਿਚ ਲੇਖਕ ਨੇ ਇਸ ਪੁਸਤਕ ਦਾ ਕੇਵਲ ਖੋਜਆਧਾਰਿਤ ਪਿਛੋਕੜ ਹੀ ਪੇਸ਼ ਨਹੀਂ ਕੀਤਾ ਸਗੋਂ ਆਪਣੇ ਲੰਮੇ ਨਿੱਜ ਤਜਰਬੇ ਦੇ ਅਨੇਕ ਬਹੁਮੁੱਲੇ ਹਵਾਲੇ ਵੀ ਦਿੱਤੇ ਹਨ ਪੁਸਤਕ ਦਾ ਵੱਡਾ ਭਾਗ ਗਰਬਾਚੋਵ ਵੱਲ ਮਰੁੰਮਤ ਦੇ ਨਾਂਅ ਹੇਠ ਨੀਂਹਾ ਵਿਚੋਂ ਇੱਟਾਂ ਖਿੱਚੇ ਜਾਣ ਨਾਲ ਪਾਰਟੀ ਅਤੇ ਰਾਜਸੀ ਇਮਾਰਤ ਦੇ ਢਹਿ-ਢੇਰੀ ਹੋਣ ਦੀ ਵਿਆਖਿਆਮਈ ਵਾਰਤਾ ਹੈ ਅੰਤਲੇ ਦੋ ਕਾਂਡਾ, ‘ਸੋਵੀਅਤ ਯੂਨੀਅਨ ਤੋਂ ਬਾਅਦ ਦੀ ਦੁਨੀਆਂਅਤੇ ਕੁਝ ਸਿੱਟੇ, ਕੁਝ ਸਵਾਲ ਵਿਚ ਇਸ ਮਹਾਸ਼ਕਤੀ ਦੇ ਨਿਘਰ ਤੋਂ ਮਗਰੋਂ ਦੀਆਂ ਕੁਝ ਘਟਨਾਵਾਂ ਨੂੰ ਉਦਾਹਰਣ ਬਣਾਉਂਦਿਆਂ ਕੌਮਾਂਤਰੀ ਪਿੜ ਵਿਚ ਪੈਦਾ ਹੋਏ ਅਸੰਤੁਲਨ ਨੂੰ ਵੀ ਉਜਾਗਰ ਕੀਤਾ ਗਿਆ ਹੈ ਅਤੇ ਕਮਿਊਨਿਸਟ ਲਹਿਰ ਦੇ ਭਵਿੱਖ ਬਾਰੇ ਵੀ ਸੰਖੇਪ ਵਿਚ ਵਿਚਾਰ ਪ੍ਰਗਟਾਏ ਗਏ ਹਨ

This book contains 10 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:              Dr. Prem Singh

Publisher:         Singh Brothers

Language:         Punjabi

Total Pages:     295 Pages

Material:           Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 


 

 

 

Write a review

Note: HTML is not translated!
   Bad           Good