Paap Di Khatti ਪਾਪ ਦੀ ਖੱਟੀ

In Stock

  • $2.99


Tags: punjabi, book, novel, nanak singh, novelist

Paap Di Khatti [Novel] ਪਾਪ ਦੀ ਖੱਟੀ Book By: Nanak Singh (Novelist)

ਇਸ ਨਾਵਲ ਦਾ ਨਾਇਕ ਭਾਨ ਸਿੰਘ ਰਾਹੀਂ ਦੱਸਿਆ ਹੈ ਇਨਸਾਨ ਪੈਸਾ ਕਮਾਉਣ ਲਈ ਹਰ ਉਹ ਕੰਮ ਕਰ ਜਾਂਦਾ ਹੈ ਜਿਸਦਾ ਨਤੀਜਾ ਉਹਨੂੰ ਪਤਾ ਨਹੀਂ ਹੁੰਦਾ ਹੈ ਭਾਨ ਸਿੰਘ ਇਕ ਜ਼ਿੰਮੀਦਾਰ ਦੇ ਘਰ ਨੌਂਕਰ ਹੈ ਤੇ ਜ਼ਿੰਮੀਦਾਰ ਦੀ ਕੁੜੀ ਭਾਨ ਸਿੰਘ ਨਾਲ ਵਿਆਹ ਕਰਨਾ ਚਾਹੁੰਦੀ ਹੈ ਜ਼ਿੰਮੀਦਾਰ ਦੀ ਸ਼ਰਤ ਹੁੰਦੀ ਹੈ ਪਹਿਲਾ ਭਾਨ ਸਿੰਘ ਉਨ੍ਹਾਂ ਦੇ ਬਰਾਬਰ ਦਾ ਹੋਵੇ ਤਾਂ ਜ਼ਿੰਮੀਦਾਰ ਆਪਣੀ ਕੁੜੀ ਦਾ ਸ਼ਾਕ ਭਾਨ ਸਿੰਘ ਨਾਲ ਕਰੇਗਾ ਅਖੀਰ ਭਾਨ ਸਿੰਘ ਉਹ ਸ਼ਰਤ ਪੂਰੀ ਕਰ ਲੈਂਦਾ ਹੈ, ਸਭ ਕੁਝ ਹਾਸਲ ਕਰ ਲੈਂਦਾ ਹੈ, ਪਰ ਉਸਦੇ ਮਨ ਦਾ ਚੈਨ ਉਡ ਜਾਂਦਾ ਹੈ

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

Nanak Singh

Publisher:        

Nanak Singh Pustak Mala

Language:         

Punjabi

Total Pages:      

120

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

 

Write a review

Note: HTML is not translated!
   Bad           Good