Prabh Milne Ki Eh Nisani ਪ੍ਰਭ ਮਿਲਣੈ ਕੀ ਏਹ ਨੀਸਾਣੀ Book By: Kulwant Singh Bhandal
- Product Code:6080964
In Stock
-
$6.99
Tags: Book, Punjabi, Kulwant Singh Bhandal, Sikh Virasat, Sikhism, Sikh
Prabh Milne Ki Eh
Nisani ਪ੍ਰਭ ਮਿਲਣੈ ਕੀ ਏਹ ਨੀਸਾਣੀ Book By: Kulwant Singh Bhandal
ਦ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ, ਮਨੁੱਖ ਦੀ ਸੋਚ ਨੇ ਤਰੱਕੀ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਹੀ ਮਨੁੱਖ ਦੀ ਚਾਹਨਾ ਰੱਬ ਜੀ ਨੂੰ ਮਿਲਣ ਦੀ ਬਣੀ ਹੋਈ ਹੈ । ਪੁਰਾਤਨ ਤੋਂ ਪੁਰਾਤਨ ਲਿਖਤਾਂ ਦੀ ਪੜਚੋਲ ਕੀਤਿਆਂ ਵੀ ਇਹੋ ਤੱਤ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਮਨੁੱਖ ਦੀ ਜੱਦੋਜਹਿਦ ਏਹੋ ਹੀ ਰਹੀ ਹੈ ਕਿ ਕਿਸੇ ਨ ਕਿਸੇ ਤਰੀਕੇ ਨਾਲ ਉਸ ਰੱਬ ਜੀ ਨਾਲ ਮਿਲਾਪ ਹਾਸਲ ਕੀਤਾ ਜਾਵੇ । ਲੇਖਕ ਗੁਰਬਾਣੀ ਦੀਆਂ ਪੰਕਤੀਆਂ ਵਿਚੋਂ ਰੱਬ ਜੀ ਬਾਰੇ ਅਤੇ ਰੱਬ ਜੀ ਨੂੰ ਮਿਲਣ ਵਾਸਤੇ ਨਿਵੇਕਲੇ ਢੰਗ ਨਾਲ ਮਾਰਗ ਦਰਸ਼ਨ ਕਰਦਾ ਹੈ ।
This book contains
18 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Kulwant Singh Bhandal
Publisher: Sikh Virasat
Language: Punjabi
Total Pages: 261 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
· Attractive Font