Punjabi Novel Da Samaj-Itihasak Adhyan ਪੰਜਾਬੀ ਨਾਵਲ ਦਾ ਸਮਾਜ-ਇਤਿਹਾਸਕ ਅਧਿਐਨ Book By: Mehal Singh
- Brands Singh Brothers
- Product Code:9788172053697
- Aisle: 37
In Stock
-
$5.49
Punjabi Novel Da
Samaj-Itihasak Adhyan (Up To 1947) ਪੰਜਾਬੀ ਨਾਵਲ ਦਾ ਸਮਾਜ-ਇਤਿਹਾਸਕ
ਅਧਿਐਨ (੧੯੪੭ ਤਕ) Book By: Mehal
Singh M.A., Ph.D.
ਸਾਹਿਤ ਸਮਾਜਿਕ ਕਾਰਜ ਹੈ । ਇਹ ਆਪਣੇ ਸਮੇਂ ਦੇ ਹਾਲਾਤ ਦੀ ਇਤਿਹਾਸਕ
ਉਪਜ ਹੁੰਦਾ ਹੈ । ਕਲਾ-ਕ੍ਰਿਤਾਂ ਜਾਂ ਕਲਾਕਾਰ ਨਾ ਆਪਣੇ ਸਮੇਂ-ਸਥਾਨ ਤੋਂ ਨਿਰਪੱਖ ਹੁੰਦੇ ਹਨ, ਨਾ
ਨਿਰਪੇਖ । ਇਨ੍ਹਾਂ ਦੀ ਆਪਣੇ ਸਮਾਜ-ਇਤਿਹਾਸ ਵਿਚ ਵਿਸ਼ੇਸ਼ ਅਹਿਮੀਅਤ ਹੁੰਦੀ ਹੈ । ਸਾਹਿਤ ਸਮਾਜ ਦੀ ਸਮਝ
ਦਾ ਸਾਧਨ ਹੈ । ਸਮਾਜ-ਇਤਿਹਾਸ ਦੀ ਜਾਣਕਾਰੀ ਨਾਲ ਸਾਹਿਤ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ । ਸਾਹਿਤ
ਤੇ ਸਮਾਜ-ਇਤਿਹਾਸ ਇਕ ਦੂਜੇ ਦੇ ਪੂਰਕ ਹਨ । ਇਸ ਪੁਸਤਕ ਵਿਚ ਅਜੇਹੀ ਦੁਵੱਲੀ ਪਹੁੰਚ ਅਪਨਾਈ ਗਈ ਹੈ
।
This book
contains 7 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Mehal Singh
Publisher: Singh Brothers
Language: Punjabi
Total
Pages: 149 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font