Samraji Vehshat Banam Sarbat Da Bhala ਸਾਮਰਾਜੀ ਵਹਿਸ਼ਤ ਬਨਾਮ ਸਰਬਤ ਦਾ ਭਲਾ Book By: Gurbachan Singh
- Brands Singh Brothers
- Product Code:6080578
- Aisle: 33
In Stock
-
$4.99
Tags: Book, Punjabi, Sikhism, Sikh, Gurbachan Singh, Sikhvirasat
Samraji Vehshat
Banam Sarbat Da Bhala ਸਾਮਰਾਜੀ ਵਹਿਸ਼ਤ ਬਨਾਮ ਸਰਬਤ ਦਾ ਭਲਾ Book By: Gurbachan Singh
ਆਪਣੇ ਬਜ਼ੁਰਗ ਬਾਬਿਆਂ ਵਲੋਂ ਇਸ ਅਨੰਤ-ਬੇਅੰਤ ਕੁਦਰਤ ਦੇ ਦਿਤੇ ਗਏ ਅਨੇਕ ਭੇਦਾਂ ਦੇ ਗਿਆਨ ਦੀ ਲੋਅ ਨਾਲ, ਸਾਮਰਾਜੀ ਪੂੰਜੀਵਾਦ ਦੇ ਇਸ ਪੈਸਾ-ਸਭਿਆਚਾਰ ਦੀ ਹਰ ਵੇਲੇ ਜ਼ਹਿਰ ਨਿਗਲਣ ਕਾਰਨ, ਮੁਰਦਾ ਹੋ ਚੁਕੀ ਆਪਣੀ ਅੰਤਰ-ਆਤਮਾ ਨੂੰ ਜਿਉਂਦਾ ਕਰੀਏ, ਇਸ ਆਤਮਾ-ਪ੍ਰਗਾਸ ਨਾਲ ਆਪਣੇ ਸਰੀਰ ਅੰਦਰਲੇ, ਇਸ ਕੁਦਰਤ ਦੇ ਮੂਲ ਆਧਾਰ ਆਪਣੇ ਸਰਬਸ਼ਕਤੀਮਾਨ ਅਨੁਭਵੀ ਮਨ ਨੂੰ ਜਗਾਈਏ, ਗਿਆਨ ਦੀ ਇਸ ਰੋਸ਼ਨੀ ਨਾਲ ਆਪਣੇ ਸਰੀਰੀ ਮਨ ਨੂੰ ਚਿੰਤਨਸ਼ੀਲ ਤਰਕਸੰਗਤ ਤੇ ਜਗਿਆਸੂ ਬਣਾਈਏ। ਆਪਣੀ ਜਿਉਂਦੀ ਆਤਮਾ ਨਾਲ ਇਸ ਅਨੁਭਵੀ ਮਨ ਨੂੰ ਸਦਜਾਗਤ ਰਖਣਾ ਸਾਡਾ ਯਤਨ ਹੋਣਾ ਚਾਹੀਦਾ ਹੈ, ਤਾਂ ਕਿ ਸਾਡੇ ਆਪਣੇ ਸਰੀਰ ਅੰਦਰਲੇ ਚਿੰਤਨਸ਼ੀਲ ਤਰਕਸੰਗਤ ਅਨੁਭਵੀ ਮਨ ਨੂੰ ਇਸ ਸਚ ਦਾ ਅਹਿਸਾਸ ਹੋ ਜਾਏ, ਕਿ ਉਸ ਦੀ ਚੜ੍ਹਦੀਕਲਾ ਸਰਬਤ ਦੇ ਭਲੇ ਵਿਚ ਹੀ ਹੈ।
This book
contains 5 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Gurbachan Singh
Publisher: Singh Brothers
Language: Punjabi
Total Pages: 176 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font