Shobha ਸ਼ੋਭਾ Book By: Amrik Singh (Dr.)
- Brands Singh Brothers
- Product Code:9788187526254
- Aisle: 5
In Stock
-
$2.99
Shobha [A Punjabi
Play] ਸ਼ੋਭਾ Book
By: Amrik Singh (Dr.)
ਇਸ ਪੁਸਤਕ ਵਿਚ ਲੇਖਕ ਨੇ ਅਜੋਕੇ ਸਮਾਜ ਵਿਚ ਪੈਸਾ ਤੇ ਤਰੱਕੀ ਪ੍ਰਾਪਤ
ਕਰਨ ਲਈ ਮਨੁੱਖੀ ਵਰਤਾਰੇ ਦਾ ਚਿੱਤਰ ਚਿਤਰਿਆ ਹੈ । ਇਹ ਨਾਟਕ ‘ਸ਼ੋਭਾ’ ਉਸ
ਅਜਿਹੀਆਂ ਔਰਤਾਂ ਬਾਰੇ ਹੈ ਜੋ ਪੈਸਾ ਅਤੇ ਤਰੱਕੀ ਹਾਸਲ ਕਰਨ ਲਈ ਆਪਣੇ ਜਿਸਮ ਨੂੰ ਵਰਤਣ ਤੋਂ ਵੀ ਨਹੀਂ
ਵਰਜਦੀਆਂ । ਬਲਵੰਤ ਸਿੰਘ ਜੋ ਸ਼ੋਭਾ ਦਾ ਪਤੀ ਹੈ - ਇਕ ਇਮਾਨਦਾਰ ਇਨਕਮ ਟੈਕਸ ਅਫਸਰ ਹੈ ਅਤੇ ਆਪਣਾ ਸਾਰਾ
ਧਿਆਨ ਇਸ ਗੱਲ ’ਤੇ ਲਗਾਉਂਦਾ ਹੈ ਕਿ ਪਤੀ-ਪਤਨੀ ਨੂੰ ਵਿਸ਼ਵਾਸ ਦਾ ਰਿਸ਼ਤਾ ਬਣਾ ਕੇ ਰੱਖਣਾ ਚਾਹੀਦਾ ਹੈ
। ਭਾਵੇਂ ਕਿ ਨਾਟਕ ਦੀ ਸਮੁੱਚੀ ਤਕਨੀਕ ਆਪਸੀ ਸੰਵਾਦ ਹੀ ਹੈ ਪਰ ਨਿਰਦੇਸ਼ਕ ਕੋਲ ਸੰਵਾਦ–ਸੰਚਾਰ
ਦੇ ਉਤਰਾਅ–ਚੜ੍ਹਾਅ
ਦੀ ਗੁੰਜਾਇਸ਼ ਕਾਫੀ ਹੈ । ਸਮੁੱਚੇ ਤੌਰ ’ਤੇ ਇਸ ਨਾਟਕ ਦਾ ਪਠਨ ਸ਼ਾਮਲ ਪ੍ਰਸਥਿਤੀਆਂ ਨੂੰ ਮੁੜ ਸਮਝਣ
ਲਈ ਪ੍ਰੇਰਦਾ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Amrik Singh
Publisher: Satvic
Books
Language: Punjabi
Total Pages: 80 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font