Sri Guru Granth Sahib Vich Simran Duara Naroe Samaj Da Sankalp ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਮਰਨ ਦੁਆਰਾ ਨਰੋਏ ਸਮਾਜ ਦਾ ਸੰਕਲਪ ਸਿਧਾਂਤ ਅਤੇ ਵਿਹਾਰ Book By: Dr. Narinder Singh Virk
- Brands Singh Brothers
- Product Code:9788172055813
- Aisle: 3
In Stock
-
$9.49
Tags: Books, Punjabi, Sikhvirasat, Dr. Narinder Singh Virk, Guru Granth Sahib, Simran
Sri Guru Granth
Sahib Vich Simran Duara Naroe Samaj Da Sankalp Sidhant Ate Vihar (Concept of
Healthy Society through Meditation as Enunciated in the Sikh Scripture) ਸ੍ਰੀ
ਗੁਰੂ ਗ੍ਰੰਥ ਸਾਹਿਬ ਵਿਚ ਸਿਮਰਨ ਦੁਆਰਾ ਨਰੋਏ ਸਮਾਜ ਦਾ ਸੰਕਲਪ ਸਿਧਾਂਤ ਅਤੇ ਵਿਹਾਰ Book By: Dr. Narinder Singh Virk
ਇਸ ਪੁਸਤਕ ਵਿਚ ‘ਸਿਮਰਨ’ ਦੀ ਪਰਿਭਾਸ਼ਾ, ਵਿਆਖਿਆ ਅਤੇ ਵਿਧੀਆਂ ਦਰਸਾਈਆਂ ਗਈਆਂ ਹਨ; ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਾਪਤ ਸਮਾਜਿਕ ਤੇ ਰਾਜਨੀਤਕ ਅਵਸਥਾ ਦੀ ਚਰਚਾ ਕੀਤੀ ਗਈ ਹੈ; ‘ਸਿਮਰਨ’ ਦੇ ਪ੍ਰਭਾਵ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਵਿਚਾਰਿਆ ਤੇ ਉਭਾਰਿਆ ਗਿਆ ਹੈ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਪਹਿਲੂਆਂ ਦੀ ਅਜੋਕੇ ਸਮੇਂ ਵਿਚ ਪ੍ਰਸੰਗਕਤਾ ਦਰਸਾਈ ਗਈ ਹੈ । ਇਸ ਪੁਸਤਕ ਦੀ ਸਿਰਜਣਾ ਕਰਦਿਆਂ ਲੇਖਕ ਨੇ ਗੁਰਮਤਿ ਦੇ ਚੌਖਟੇ ਵਿਚ ਰਹਿੰਦਿਆਂ ਸਾਰੇ ਪਹਿਲੂਆਂ ਨੂੰ ਗੁਰਬਾਣੀ ਆਧਾਰਿਤ ਵਿਚਾਰਿਆ ਤੇ ਉਸਾਰਿਆ ਹੈ ।
This book
contains 5 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Narinder Singh Virk
Publisher: Singh Brothers
Language: Punjabi
Total
Pages: 216 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font