Tarikha ਤਿ੍ਖਾ Book By: Kuldeep Singh

In Stock

  • $3.49


Tags: Book, Sikhvirasat, Punjabi, Kuldeep Singh, Tarikha

Tarikha (A Poetry Book in Punjabi) ਤਿ੍ਖਾ Book By: Kuldeep Singh

 

ਇਹ ਕਾਵਿ ਸੰਗ੍ਰਹਿ ਵਿਚ ਸ਼ਿਅਰ, ਨਜ਼ਮਾ, ਰੁਬਾਈਆਂ, ਗੀਤ ਅਤੇ ਗਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ ਇਸ ਵਿਚਲੀ ਸ਼ਾਇਰੀ ਦੇ ਹਰ ਬੋਲ ਵਿਚ ਇਕ ਖੁਸ਼ਬੂ ਹੈ ਐਸੀ ਖੁਸ਼ਬੂ ਜਿਹੜੀ ਕਵੀ ਦੇ ਫੁੱਲ ਰੂਪੀ ਮਨ ਵਿਚੋਂ ਨਿਕਲ ਕੇ ਪਾਠਕ ਦੇ ਮਨ-ਰੂਪੀ ਫੁੱਲ ਨੂੰ ਆਪਣੀ ਖੁਸ਼ਬੂ ਦੀ ਧਾਰਾ ਵਿਚ ਬੰਨਦੀ ਹੈ ਇਸ ਸ਼ਾਇਰੀ ਵਿਚ ਇੰਦਰੀਆਤਮਕਤਾ ਵੀ ਹੈ ਅਤੇ ਸਹਜ ਤੇ ਸੁੰਦਰਤਾ ਲਈ ਤੜਪ ਵੀ, ਮੇਲ ਦਾ ਉਲਹਾਸ ਤੇ ਵਿਛੋੜੇ ਦੀ ਤੜਪ ਵੀ ਹੈ ਸੱਜਣਾ ਪ੍ਰਤੀ ਮੋਹ ਵੀ ਹੈ, ਰੋਹ ਵੀ ਹੈ ਅਤੇ ਕਿਤੇ ਕਿਤੇ ਵਿਦਰੋਹ ਵੀ ਹੈ, ਪਰ ਹਰ ਹਾਲਤ ਵਿਚ ਸਦਾਚਾਰ ਦੀਆਂ ਸੀਮਾਵਾਂ ਕਾਇਮ ਹਨ ਇਹ ਸ਼ਾਇਰੀ ਸੰਪੂਰਨ ਆਜ਼ਾਦੀ ਅਤੇ ਸੰਪੂਰਨ ਸੰਜਮ ਦਾ ਇਕ ਅਜ਼ੀਬ ਸੁਮੇਲ ਹੈ

This book contains 9 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Kuldeep Singh

Publisher:                     Singh Brothers

Language:                     Punjabi

Total Pages:                 100 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 

 


 

Write a review

Note: HTML is not translated!
   Bad           Good

Related Products

Veg ਵੇਗ Book By: Kuldeep Singh

Veg ਵੇਗ Book By: Kuldeep Singh

Veg (A Poetry Book in Punjabi) ਵੇਗ Book By: Kuldeep Singh   ‘ਵੇਗ’ ਲੇਖਕ ਦਾ ਦੂਸਰਾ ਕਾਵਿ ਸੰ..

$3.49