Veg ਵੇਗ Book By: Kuldeep Singh
- Brands Singh Brothers
- Product Code:6080143
- Aisle: 36
In Stock
-
$3.49
Tags: Book, Punjabi, Kuldeep Singh, Sikhvirasat, Veg, Sikhism, Sikh
Veg (A Poetry
Book in Punjabi) ਵੇਗ Book
By: Kuldeep Singh
‘ਵੇਗ’ ਲੇਖਕ ਦਾ ਦੂਸਰਾ ਕਾਵਿ ਸੰਗ੍ਰਹਿ
ਹੈ । ਇਸ ਵਿਚ ਕਵੀ ਰੂਪ ਦੇ ਪੱਖੋਂ ਬਹੁਤ ਤਜੁਰਬੇ ਕੀਤੇ ਹਨ । ਰੁਬਾਈ, ਗ਼ਜ਼ਲ, ਛੋਟੀ ਕਵਿਤਾ, ਗੀਤ ਤੇ
ਸੁਤੰਤਰ ਸ਼ੇਅਰ ਇਸ ਕਿਤਾਬ ਦਾ ਸ਼ਿੰਗਾਰ ਹਨ । ਇਹ ਕਾਵਿ ਸੰਗ੍ਰਹਿ ਹਰ ਸੁਭਾ ਦੇ ਕਾਵਿ ਰਸੀਏ ਨੂੰ ਉਸਦਾ
ਮਨਚਾਹਾ ਰਸ ਦੇਣ ਦੇ ਸਮਰਥ ਹੈ । ਕੁਲਦੀਪ ਸਿੰਘ ਦੇ ਇਸ ਕਾਵਿ ਸੰਗ੍ਰਹਿ ਵਿਚ, ਕਾਵਿ ਦਾ ਸ਼ਿਰੋਮਣੀ ਗੁਣ
ਇਸ ਵਿਚਲੀ ਭਾਵੁਕ ਪ੍ਰਬਲਤਾ ਹੈ ।
This book contains
12 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Kuldeep Singh
Publisher: Singh Brothers
Language: Punjabi
Total Pages: 127 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font