Agg Bujhao ਅੱਗ ਬੁਝਾਓ Book By: Harcharan Singh (Dr.)

In Stock

  • $0.99


Tags: Book, Punjabi, Sikhism, Sikh, Harcharan Singh

Agg Bujhao [A Collection of One- Act Plays] ਅੱਗ ਬੁਝਾਓ Book By: Harcharan Singh (Dr.)

 

ਇਹ ਲੇਖਕ ਦੀਆਂ ਦੋ ਇਕਾਂਗੀਆਂ ਦਾ ਸੰਗ੍ਰਹਿ ਹੈ । ਪਹਿਲਾ ਇਕਾਂਗੀ ‘ਅੱਗ ਬਝਾਓ ਅਜੋਕੀ ਭਿਆਨਕ ਸਥਿਤੀ ਨੂੰ ਦਰਸਾ ਕੇ ਲੱਗੀ ਅੱਗ ਨੂੰ ਬੁਝਾਉਣ ਵਲ ਸੰਕੇਤ ਕਰਦਾ ਹੈ । ਪੰਜਾਬ ਅੰਦਰ ਇਕ ਦੰਦ-ਕਥਾ ਪ੍ਰਚਲਿਤ ਹੈ । ਕਈ ਇਸ ਨੂੰ ਗੁਰੂ ਨਾਨਕ ਦੇਵ ਨਾਲ ਜੋੜਦੇ ਹਨ । ਜਦੋਂ ਮੁਗਲਾਂ ਨੇ ਐਮਨਾੲਬਾਦ ਦੇ ਹੱਲੇ ਪਿਛੋਂ ਸ਼ਹਿਰ ਨੂੰ ਅਗਨ ਭੇਟ ਕਰ ਦਿਤਾ ਤਾਂ ਇਕ ਬਜ਼ੁਰਗ ਗੁਰਸਿਖ ਮਸ਼ਕ ਲੈ ਕੇ ਅੱਗ ਬੁਝਾ ਰਿਹਾ ਸੀ । ਕੁਝ ਲੋਕਾਂ ਨੇ ਉਸ ਨੂੰ ਪਾਗਲ ਸਮਝਿਆ । ਪੁੱਛਣ ਤੇ ਉਸ ਨੇ ਉੱਤਰ ਦਿਤਾ, “ਦੋ ਚਾਰ ਚੰਗਿਆੜੇ ਤਾਂ ਬੁਝਾਵਾਂਗਾ ਹੀ । ਅਜ ਹਰ ਸਾਹਿਤਕਾਰ ਤੇ ਬੁੱਧੀਜੀਵੀ ਦਾ ਫਰਜ਼ ਹੈ ਕਿ ਉਹ ਇਸ ਅੱਗ ਨੂੰ ਬੁਝਾਣ ਲਈ ਯਥਾ ਯੋਗ ਹਿੱਸਾ ਪਾਵੇ ।

This book contains 2 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Dr. Harcharan Singh

Publisher:                     Singh Brothers

Language:                     Punjabi

Total Pages:                 72 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

Write a review

Note: HTML is not translated!
   Bad           Good

Related Products

Mitti Dhundh Jag Chanan Hoa ਮਿਟੀ ਧੁੰਧ ਜਗਿ ਚਾਨਣ ਹੋਆ Book By: Harcharan Singh (Dr.)

Mitti Dhundh Jag Chanan Hoa ਮਿਟੀ ਧੁੰਧ ਜਗਿ ਚਾਨਣ ਹੋਆ Book By: Harcharan Singh (Dr.)

Mitti Dhundh Jag Chanan Hoa ਮਿਟੀ ਧੁੰਧ ਜਗਿ ਚਾਨਣ ਹੋਆ Book By: Harcharan Singh (Dr.) ਇਸ ਨਾਟਕ ਤਿੰਨ..

$1.49

Guru Manio Granth ਗੁਰੂ ਮਾਨਿਓ ਗ੍ੰਥ Book By: Harcharan Singh (Dr.), Harbux Latta

Guru Manio Granth ਗੁਰੂ ਮਾਨਿਓ ਗ੍ੰਥ Book By: Harcharan Singh (Dr.), Harbux Latta

Guru Manio Granth [Book form of the Sight and Sound Panorama along with an Introduction to Sri Adi..

$16.49