Ahwal-Ul-Khawaqin ਅਹਿਵਾਲ-ਉਲ-ਖ਼ਵਾਕੀਨ Book By: Dr. Balwant Singh Dhillon

In Stock

  • $4.99


Tags: Book, Punjabi, Sikhism, Sikh, Mughal, Struggle

Ahwal-Ul-Khawaqin by Muhammad Qasim Aurangabadi [A New and Contemporary Persian Source on the Sikh Struggle Against the Mughals] ਅਹਿਵਾਲ-ਉਲ-ਖ਼ਵਾਕੀਨ ਕ੍ਰਿਤ ਮੁਹੰਮਦ ਕਾਸਿਮ ਔਰੰਗਾਬਾਦੀ [ਮੁਗ਼ਲਾਂ ਵਿਰੁੱਧ ਸਿੱਖ ਸੰਘਰਸ਼ ਬਾਰੇ ਇਕ ਨਵਾਂ ਸਮਕਾਲੀ ਫ਼ਾਰਸੀ ਸਰੋਤ] Book By: Dr. Balwant Singh Dhillon

 

ਮੁਹੰਮਦ ਕਾਸਿਮ ਔਰੰਗਾਬਾਦੀ ਕ੍ਰਿਤ ਅਹਵਾਲ-ਉਲ-ਖ਼ਵਾਕੀਨ ਇਕ ਸਮਕਾਲੀ ਤੇ ਮੁੱਲਵਾਨ ਇਤਿਹਾਸਕ ਸਰੋਤ ਹੈ, ਜੋ ਅੱਜ ਤੱਕ ਵਿਦਵਾਨਾਂ ਦੀ ਨਜ਼ਰੇ ਨਹੀਂ ਚੜ੍ਹਿਆ ਇਸ ਪੁਸਤਕ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ ਪਹਿਲੇ ਹਿੱਸੇ ਵਿਚ ਮੁਹੰਮਦ ਕਾਸਿਮ ਔਰੰਗਬਾਦੀ ਦੀ ਬਤੌਰ ਇਤਿਹਾਸਕਾਰ ਸੰਖੇਪ ਜਿਹੀ ਜਾਣਕਾਰੀ ਹੈ ਦੂਜੇ ਹਿੱਸੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਪੰਜਾਬ ਵਿਚ ਸਿੱਖਾਂ ਦਾ ਮੁਗ਼ਲਾਂ ਵਿਰੁੱਧ ਸੰਘਰਸ਼ ਪੇਸ਼ ਕੀਤਾ ਹੈ ਤੀਜੇ ਹਿੱਸੇ ਵਿਚ ਖਰੜੇ ਵਿਚੋਂ ਸਿੱਖਾਂ ਸਬੰਧੀ ਪਾਠ ਦਾ ਤਰਜਮਾ ਪੇਸ਼ ਕੀਤਾ ਹੈ ਇਹ ਕਿਤਾਬ ਸਿੱਖ ਇਤਿਹਾਸ ਦੀ ਅਠਾਰਵੀਂ ਸਦੀ ਦੀ ਫਾਰਸੀ ਇਤਿਹਾਸਕਾਰੀ ਵਿਚ ਵਾਧਾ ਕਰੇਗਾ ਤੇ ਸਿੱਖ ਧਰਮ ਅਧਿਐਨ ਦੇ ਵਿਦਵਾਨ ਤੇ ਇਤਿਹਾਸਕਾਰ ਨਿਸ਼ਚਿਤ ਤੌਰ ਤੇ ਇਸ ਤੋਂ ਲਾਭ ਉਠਾਉਣਗੇ

This book contains 3 chapters which have been gracefully written in Punjabi.  

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Dr. Balwant Singh Dhillon

Publisher:                     Singh Brothers

Language:                     Punjabi

Total Pages:                 63 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font


Write a review

Note: HTML is not translated!
   Bad           Good