Barahmanvadian de Dehshati Kaare by S.M. Mushrif ਬ੍ਰਾਹਮਣਵਾਦੀਆਂ ਦੇ ਦਹਿਸ਼ਤੀ ਕਾਰੇ

In Stock

  • $9.99


Tags: Punjabi, Book, Barahmanvadian de Dehshati Kaare by S.M. Mushrif, Brahminists Bombed Muslims Hanged

Barahmanvadian de Dehshati Kaare by S.M. Mushrif ਬ੍ਰਾਹਮਣਵਾਦੀਆਂ ਦੇ ਦਹਿਸ਼ਤੀ ਕਾਰੇ [ਮੁਸਲਮਾਨਾਂ ਸਿਰ ਇਲਜ਼ਾਮ ਲਗਾਉਣ ਦੀ ਬ੍ਰਾਹਮਣਵਾਦੀ ਚਾਲ] Book By: Boota Singh, Harcharan Singh Chahal

 

ਕਿਤਾਬ ਦਾ ਵਿਸ਼ਾ-ਵਸੂਤ ਹੈ, ਦੇਸ਼ ਪੱਧਰ ‘ਤੇ ਬੰਬ ਕਾਂਡਾਂ ਨੂੰ ਅੰਜਾਮ ਦੇਣ ਅਤੇ ਇਸ ਦਾ ਇਲਜ਼ਾਮ ਚਲਾਕੀ ਨਾਲ਼ ਅਣਭੋਲ ਮੁਸਲਮਾਨਾਂ ਉੱਪਰ ਲਗਾਉਣ ਦੀ ਬ੍ਰਾਹਮਣਵਾਦੀ ਚਾਲ। ਬਰੀਕੀ ਵਿੱਚ ਅਧਿਐਨ ਕਰਨ ਅਤੇ ਸੰਬੰਧਿਤ ਅਰਸੇ ਦੀਆਂ ਅਖ਼ਬਾਰੀ ਕਾਤਰਾਂ ਦੇ ਵੱਡੇ ਢੇਰ ਨੂੰ ਘੋਖਣ-ਪੜਤਾਲਣ ਤੋਂ ਬਾਅਦ ਲੇਖਕ ਇਸ ਨਤੀਜੇ ‘ਤੇ ਪਹੁੰਚਿਆ ਹੈ ਕਿ ਸੰਨ ੨੦੦੨ ਤੋਂ ਲੈ ਕੇ ਵਾਪਰੇ ਜ਼ਿਆਦਾਤਰ ਬੰਬ ਕਾਂਡ ਆਰ.ਐਸ.ਐਸ., ਅਭਿਨਵ ਭਾਰਤ, ਬਜਰੰਗ ਦਲ, ਜੈ ਵੰਦੇ ਮਾਤਰਮ, ਸਨਾਤਨ ਸੰਸਥਾ ਆਦਿ ਬ੍ਰਾਹਮਣਵਾਦੀ ਜਥੇਬੰਦੀਆਂ ਦਾ ਕਾਰਾ ਸਨ। ਪਰ ਆਈ.ਬੀ. ਐੱਨ.ਆਈ.ਏ ਅਤੇ ਦਹਿਸਤਵਾਦ ਵਿਰੋਧੀ ਦਸਤਿਆਂ ਨੇ ਮੀਡੀਆਂ ਵਿਚਲੇ ਬ੍ਰਾਹਮਣਵਾਦੀ ਅਨਸਰਾਂ ਦੀ ਮਦਦ ਨਾਲ਼ ਇਹਨਾਂ ਦਾ ਇਲਜ਼ਾਮ ਮੁਸਲਮਾਨਾਂ ਸਿਰ ਮੜ੍ਹ ਦਿੱਤਾ ਅਤੇ ਉਹ ਅਹਿਮ ਸੁਰਾਗ਼ ਦਬਾ ਲਏ, ਜੋ ਬ੍ਰਾਹਮਣਵਾਦੀਆਂ ਵੱਲ ਉਂਗਲ਼ ਕਰਦੇ ਸਨ।

This book contains 13 chapters that have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

S. M. Mushrif

Translator:

Boota Singh, Harcharan Singh Chahal

Publisher:        

Baba Bujha Singh Parkashan

Language:         

Punjabi

Total Pages:      

264

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

Write a review

Note: HTML is not translated!
   Bad           Good

Related Products

Karkre Da Katal Kaun

Karkre Da Katal Kaun

Karkre Da Katal Kaun..

$9.99