Bartanvi Punjabi Sahit : Ik Sarvekhan ਬਰਤਾਨਵੀ ਪੰਜਾਬੀ ਸਾਹਿਤ: ਇਕ ਸਰਵੇਖਣ Book By: Gurdas Singh Parmar

In Stock

  • $4.99


Tags: Books, Punjabi, Sikhism, Sikh, Gurdas Singh Parmar

Bartanvi Punjabi Sahit : Ik Sarvekhan ਬਰਤਾਨਵੀ ਪੰਜਾਬੀ ਸਾਹਿਤ: ਇਕ ਸਰਵੇਖਣ Book By: Gurdas Singh Parmar

 

ਇਸ ਪੁਸਤਕ ਵਿਚ ਲੇਖਕ ਵੱਖ-ਵੱਖ ਲੇਖਕਾਂ ਦੇ ਲੇਖਾਂ ਦੀ ਆਲੋਚਨਾ ਕਰਦਾ ਹੈ । ਆਲੋਚਨਾ ਦਾ ਭਾਵ ਕਿਸੇ ਰਚਨਾ ਪਰ ਸਰਬਪੱਖੀ ਝਾਤ ਮਾਰਨੀ ਤੇ ਉਸ ਦਾ ਮੁਲਾਂਕਣ ਕਰਨ ਦਾ ਨਾਂ ਹੈ । ਇਸ ਸੰਕਲਨ ਵਿਚ ਦੋ ਅਜਿਹੇ ਲੇਖ ਹਨ ਜੋ ਮੈਟਾ ਆਲੋਚਨਾ ਸੰਬੰਧਿਤ ਹਨ, ਭਾਵ ਆਲੋਚਨਾ ਦੀ ਆਲੋਚਨਾ ਨਾਲ । ਇਸ ਵਿਚ ਤਿੰਨ ਲੇਖ ਕਵਿਤਾ ਨਾਲ ਸੰਬੰਧਿਤ ਹਨ, ਜਿਸ ਬਾਰੇ ਲੇਖਕ ਨੇ ਕਾਵਿ ਦਾ ਸੁਚੱਜਾ ਨਿਰੀਖਣ ਤੇ ਵਿਸ਼ਲੇਸ਼ਣ ਕੀਤਾ ਹੈ । ਤਿੰਨ ਹੋਰ ਲੇਖ ਕਹਾਣੀ ਵਿਸ਼ਾ ਬਾਰੇ ਸ਼ਾਮਲ ਕੀਤੇ ਹਨ । ਅੰਤਲਾ ਲੇਖ ਪ੍ਰੀਤਮ ਸਿੱਧੂ ਦੇ ਰਚਨਾ ਜਗਤ ਬਾਰੇ ਹੈ, ਜਿਸ ਵਿਚ ਉਸਨੇ ਲੇਖਕ ਨੂੰ ਬਰਤਾਨੀਆਂ ਦੇ ਪ੍ਰਸਿੱਧ ਕਹਾਣੀਕਾਰ ਤੇ ਹਾਸ-ਵਿਅੰਗ ਲੇਖਕ ਗਰਦਾਨਿਆ ਹੈ ।

This book contains 14 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:              

Gurdas Singh Parmar

Publisher:          

Satvic Books

Language:          

Punjabi

Total Pages:       

166 Pages

Material:             

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font


 

Write a review

Note: HTML is not translated!
   Bad           Good

Related Products

Sandhya Di Lali ਸੰਧਿਆ ਦੀ ਲਾਲੀ Book By: Gurdas Singh Parmar

Sandhya Di Lali ਸੰਧਿਆ ਦੀ ਲਾਲੀ Book By: Gurdas Singh Parmar

Sandhya Di Lali ਸੰਧਿਆ ਦੀ ਲਾਲੀ Book By: Gurdas Singh Parmar ਇਸ ਪੁਸਤਕ ਵਿਚ ਕਵੀ ਨੇ ਆਪਣੇ ਮਨ ਦੇ ਭਾਵ..

$2.99