Bhawikh Di Pairh
[Footprints of the Future] [An Anthology of Science Fiction-Stories] ਭਵਿੱਖ
ਦੀ ਪੈੜ [ਵਿਗਿਆਨ-ਗਲਪ ਸੰਗ੍ਰਹਿ] Book
By: D.P. Singh (Dr.)
ਭਵਿੱਖ ਦੀ ਪੈੜ ਕਿਤਾਬ, ਦੂਸਰਿਆਂ ਭਾਸ਼ਾਵਾਂ ਦੇ ਵਿਲੱਖਣ ਵਿਗਿਆਨ-ਗਲਪਕਾਰਾਂ
ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਲਈ ਉਪਲਬਧ ਕਰਾਉਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ । ਇਸ ਨਾਲ
ਹੀ ਪੰਜਾਬੀ ਭਾਸ਼ਾ ਦੇ ਲੇਖਕਾਂ ਦੀਆਂ ਮੌਲਿਕ ਵਿਗਿਆਨ-ਗਲਪ ਰਚਨਾਵਾਂ ਨੂੰ ਵੀ ਰਾਸ਼ਟਰੀ/ਅੰਤਰ-ਰਾਸ਼ਟਰੀ
ਪੱਧਰ ਦੇ ਲੇਖਕਾਂ ਦੀਆਂ ਰਚਨਾਵਾਂ ਦੇ ਸਨਮੁੱਖ ਪੇਸ਼ ਕਰਨ ਦਾ ਯਤਨ ਹੈ । ਭਵਿੱਖ ਦੀ ਪੈੜ ਕਹਾਣੀ ਸੰਗ੍ਰਹਿ
ਵਿਚ 12 ਚਰਚਿਤ ਲੇਖਕਾਂ ਦੀਆਂ 15 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ।
This book
contains 15 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author:
|
Dr. D.P. Singh |
Publisher: |
Singh Brothers |
Language:
|
Punjabi |
Total Pages:
|
144 Pages |
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
· Attractive Font