Akal Takhat Sahib De Panthak Sarokar ਅਕਾਲ ਤਖ਼ਤ ਸਾਹਿਬ ਦੇ ਪੰਥਕ ਸਰੋਕਾਰ

In Stock

  • $22.99


Tags: punjabi, book, bhai harsimran singh, sikh religion

Akal Takhat Sahib De Panthak Sarokar ਅਕਾਲ ਤਖ਼ਤ ਸਾਹਿਬ ਦੇ ਪੰਥਕ ਸਰੋਕਾਰ Book By: Bhai Harsimran Singh

ਇਹ ਪੁਸਤਕ ਸਿੱਖ ਪੰਥ ਨੂੰ ਵਿਵਹਾਰਕ ਗਿਆਨ ਅਤੇ ਨਵੇਂ ਭਵਿੱਖ ਵੱਲ ਜਾਂਦੇ ਮਾਹਗ ਦੀ ਦੱਸ  ਪਾਉਣ ਵਾਲਾ ਇਕ ਯਤਨ ਹੈ | ਜਥੇਦਾਰ, ਅਕਾਲ ਤਖ਼ਤ ਸਾਹਿਬ ਨੂੰ ਇਕ ਕੇਂਦਰੀ ਆਗੂ ਸ਼ਖ਼ਸੀਅਤ ਮੰਨ ਕੇ ਜਿਥੇ ਉਹਨਾਂ ਦੇ ਸੰਭਾਵੀ ਗੁਣਾਂ ਦਾ ਇਕ ਉੱਚ ਪੱਧਰ ਨੀਯਤ ਕੀਤਾ ਗਿਆ ਹੈ, ਉਖੇ ਪੰਥਕ ਰਾਜਨੀਤੀ ਅਤੇ ਸੱਤਾ ਵਿਵਸਥਾ ਸਮੇਤ ਸਿੱਖ ਸੰਸਥਾਵਾਂ ਦੀ ਲੀਡਰਸ਼ਿਪ ਦੇ ਲੋੜੀਂਦੇ ਮਿਆਰ ਵੀ ਮਿੱਖ ਗਏ ਹਨ | ਸਿੱਖ ਪੰਥ ਦੀਆਂ ਗੁਣਵਾਨ ਸ਼ਖ਼ਸੀਅਤਾਂ ਵਿਚੋਂ ਖਾਲਸਾ ਆਗੂਆਂ ਦੀ ਨਿਯਮਿਤ ਤਿਆਰੀ, ਵਿਕਾਸ - ਵਿਗਾਸ , ਉਭਾਰ , ਖਾਲਸਾ ਆਗੂ ਸਭਿਆਚਾਰ ਦਾ ਨਿਯਮਬੱਧ ਢਾਂਚਾ ਅਤੇ ਕਾਰਜਯੋਜਨਾ ਸਬੰਧੀ ਵਿਸ਼ਾਲ ਰੂਪ - ਰੇਖਾ ਉਲੀਕੀ ਗਈ ਹੈ |

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:             

Bhai Harsimran Singh

Publisher:        

Unistar Books

Language:         

Punjabi

Total Pages:      

560

Material:           

Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font

 

Write a review

Note: HTML is not translated!
   Bad           Good

Related Products

Khalsa Niti Shastra ਖਾਲਸਾ ਨੀਤੀ ਸ਼ਾਸਤਰ

Khalsa Niti Shastra ਖਾਲਸਾ ਨੀਤੀ ਸ਼ਾਸਤਰ

Khalsa Niti Shastra (Raj Karega Khalsa De Vismadi Global Pasar) ਖਾਲਸਾ ਨੀਤੀ ਸ਼ਾਸਤਰ (ਰਾਜ ਕਰੇਗਾ ਖਾਲਸਾ ਦ..

$24.99