Punjabi Kahani De Naven Naqsh ਪੰਜਾਬੀ ਕਹਾਣੀ ਦੇ ਨਵੇਂ ਨਕਸ਼ Book By: Mehal Singh and Sukhbir Singh

In Stock

  • $6.99


Tags: Punjbai, Book, Punjab, Mehal Singh, Sukhbir Singh, Stories

Punjabi Kahani De Naven Naqsh [A Selection of Modern Punjabi Short Stories] ਪੰਜਾਬੀ ਕਹਾਣੀ ਦੇ ਨਵੇਂ ਨਕਸ਼ Book By: Mehal Singh and Sukhbir Singh

 

ਇਸ ਪੁਸਤਕ ਦਾ ਮੁੱਖ ਉਦੇਸ਼ ਪਾਠਕਾਂ ਤੇ ਵਿਦਿਆਰਥੀਆਂ ਨੂੰ ਅਜੋਕੇ ਸਾਹਿਤ ਨਾਲ ਜੋੜਨਾ ਹੈ। ਆਮ ਕਰਕੇ ਵਿਦਿਆਰਥੀਆਂ ਨੂੰ ਬੀਤੇ ਸਮਿਆਂ ਦਾ ਸਾਹਿਤ ਹੀ ਪੜ੍ਹਾਇਆ ਜਾਂਦਾ ਹੈ। ਇਹ ਵੀ ਪੜ੍ਹਾਇਆ ਜਾਣਾ ਚਾਹੀਦਾ ਹੈ, ਪਰ ਇਸ ਸਫਰ ਅਜੋਕੇ ਸਮਿਆਂ ਤਕ ਮੁਕੰਮਲ ਹੋਣਾ ਲਾਜ਼ਮੀ ਹੈ। ਇਸ ਪੁਸਤਕ ਵਿਚ ਚੌਥੀ ਪੀੜ੍ਹੀ ਦੇ ਕਹਾਣੀਕਾਰਾਂ ਦੀਆਂ ਕਹਾਣੀਆਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਵਧੇਰੇ ਦਾ ਪ੍ਰਕਾਸ਼ਿਤ ਸਮਾਂ ਅਜੋਕੀ (ਇੱਕੀਵੀਂ) ਸਦੀ ਦਾ ਹੈ। ਇਸ ਕਰਕੇ ਇਹ ਕਹਾਣੀਆਂ ਅਜੋਕੇ ਸਮੇਂ ਵਿਚ ਪ੍ਰਵਾਨ ਚੜ੍ਹੀ ਪੀੜ੍ਹੀ ਦੇ ਸਮਿਆਂ ਬਾਰੇ ਹਨ।

This book contains 11 chapters that have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:              Mehal Singh and Sukhbir Singh

Publisher:         Singh Brothers

Language:         Punjabi

Total Pages:     157 Pages

Material:            Paper

 

FEATURES:

·         Premium Quality Paper

·         Easy to Understand Language

·         Durable Cover

·         Vibrant Colored Cover

·         Attractive font

 

 


 

 

 

Write a review

Note: HTML is not translated!
   Bad           Good

Related Products

Punjabi Novel Da Samaj-Itihasak Adhyan ਪੰਜਾਬੀ ਨਾਵਲ ਦਾ ਸਮਾਜ-ਇਤਿਹਾਸਕ ਅਧਿਐਨ Book By: Mehal Singh

Punjabi Novel Da Samaj-Itihasak Adhyan ਪੰਜਾਬੀ ਨਾਵਲ ਦਾ ਸਮਾਜ-ਇਤਿਹਾਸਕ ਅਧਿਐਨ Book By: Mehal Singh

Punjabi Novel Da Samaj-Itihasak Adhyan (Up To 1947) ਪੰਜਾਬੀ ਨਾਵਲ ਦਾ ਸਮਾਜ-ਇਤਿਹਾਸਕ ਅਧਿਐਨ (੧੯੪੭ ਤਕ) Bo..

$5.49