Banjar ਬੰਜਰ
ਇਸ ਨਾਵਲ ਵਿਚ ਨਾਨਕ ਸਿੰਘ ਨੇ ਔਰਤ ਦੀ ਕਹਾਣੀ ਪੇਸ਼ ਕੀਤੀ ਹੈ । ਇਸ
ਨਾਵਲ ਦੀ ਨਾਇਕਾ ‘ਮੇਨਕਾ’ ਰਾਹੀਂ
ਲੇਖਕ ਨੇ ਦੱਸਿਆ ਹੈ ਇਕ ਔਰਤ ਅਪਣੇ ਘਰ ਲਈ ਕੀ ਕੁਝ ਕਰ ਸਕਦੀ ਹੈ, ਕਿੰਨੀਆਂ ਕੁਰਬਾਨੀਆਂ ਦਿੰਦੀ ਹੈ
। ਲੇਖਕ ਇਸ ਨਾਵਲ ਰਾਹੀਂ ਨੌਜੁਆਨ ਪੀੜ੍ਹੀ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ।