• Bhai Mardana ਭਾਈ ਮਰਦਾਨਾ Book By: Kuldeep Singh Suri

Bhai Mardana ਭਾਈ ਮਰਦਾਨਾ Book By: Kuldeep Singh Suri

In Stock

  • $4.49


Tags: Book, Punjabi, Kuldeep Singh Suri, Bhai MArdana, Sikhvirasat, Novel, Sikhism

Bhai Mardana [An Historical Novel] ਭਾਈ ਮਰਦਾਨਾ Book By: Kuldeep Singh Suri

 

ਇਸ ਨਾਵਲ ਵਿਚ ਇਤਿਹਾਸਕ, ਨਾਵਾਂ-ਥਾਵਾਂ, ਘਟਨਾਵਾਂ ਨੂੰ ਹੀ ਨਿਰੂਪਣ ਨਹੀਂ ਕੀਤਾ ਗਿਆ, ਬਲਕਿ ਭਾਈ ਮਰਦਾਨਾ ਜੀ ਦੇ ਜੀਵਨ-ਚਰਿੱਤਰ ਨੂੰ ਉਸਾਰਿਆ ਹੈ । ਪਾਠਕ, ਇਸ ਨਾਵਲ ਨੂੰ ਪੜ੍ਹ ਕੇ ਸਹਿਜੇ ਹੀ ਮਹਿਸੂਸ ਕਰਨਗੇ ਕਿ ਭਾਈ ਮਰਦਾਨਾ ਜੀ ਕੋਈ ਆਮ ਸਾਧਾਰਨ ਆਦਮੀ ਨਹੀਂ ਸਨ, ਸਗੋਂ ਰੂਹਾਨੀ ਸ਼ਖ਼ਸੀਅਤ ਦੇ ਮਾਲਕ ਅਤੇ “ਸਾਝ ਕਰੀਝੈ ਗੁਣਹ ਕੇਰੀ ਵਾਲੀ ਦੈਵੀ ਪ੍ਰਤਿਭਾ ਦੇ ਧਾਰਨੀ ਸਨ । ਪਾਠਕਾਂ ਦੇ ਮਨਾਂ ਵਿਚ ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਹਮਸਫ਼ਰ ਭਾਈ ਮਰਦਾਨਾ ਜੀ ਦੇ ਜੀਵਨ ਉਦੇਸ਼ ਨੂੰ ਰੂਪ-ਮਾਨ ਕਰਨ ਚ ਬਹੁਤ ਸਹਾਇਕ ਤੇ ਸਾਰਥਿਕ ਸਿੱਧ ਹੋਵੇਗੀ ।

This book contains chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Kuldeep Singh Suri

Publisher:                     Singh Brothers

Language:                     Punjabi

Total Pages:                 96 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 

 


 

 

 

 

 

Write a review

Note: HTML is not translated!
   Bad           Good