Sangarsh (A Social Study) ਸੰਘਰਸ਼ (ਇੱਕ ਸਮਾਜਕ ਅਧਿਐਨ) Book By: Puran Singh
- Brand: Singh Brothers
- Product Code:6080698
- Aisle: 60
In Stock
Tags: Book, Punjabi, Sikhvirasat, Puran Singh
Sangarsh (A
Social Study) ਸੰਘਰਸ਼ (ਇੱਕ ਸਮਾਜਕ ਅਧਿਐਨ) Book By: Puran Singh (S.), England
ਇਸ ਪੁਸਤਕ ਵਿੱਚ ਲੇਖਕ ਨੇ ਮਾਨਵ-ਇਤਿਹਾਸ ਦੀ ਆਧਾਰਸ਼ਿਲਾ, ਸੰਘਰਸ਼, ਸੰਬੰਧੀ
ਤਾਰਕਿਕ ਤੇ ਮੌਲਿਕ ਅਧਿਕਾਰ ਪੇਸ਼ ਕੀਤਾ ਹੈ । ਲੇਖਕ ਸੰਘਰਸ਼ ਨੂੰ ਇਸਦੇ ਸਮਾਜਿਕ ਸਰੋਕਾਰਾਂ ਦੇ ਪ੍ਰਸੰਗ
ਵਿੱਚ ਨੀਝ ਨਾਲ ਵਾਚਦਾ ਹੈ ਤੇ ਪਾਠਕ ਦੇ ਗਿਆਨ-ਖੇਤਰ ਵਸੀਹ ਕਰਦਾ ਹੈ । ਲੇਖਕ ਅਨੁਸਾਰ ਪਰਉਪਕਾਰ, ਉਤਸੁਕਤਾ,
ਆਦਰਸ਼ ਅਤੇ ਉਤਸ਼ਾਹ ਦੀ ਭੂਮੀ ਵਿਚੋਂ ਜਿਹੜੀ ਜੀਵਨ ਜਾਂਚ ਉਪਜਦੀ ਹੈ, ਉਸਦੀ ਸੰਖੇਪ ਪਰਿਭਾਸ਼ਾ ਨੂੰ ਸੰਘਰਸ਼
ਆਖਿਆ ਜਾ ਸਕਦਾ ਹੈ ਅਤੇ ਇਹ ਤ੍ਰਿਸ਼ਨਾ, ਸੁਆਰਥ ਅਤੇ ਤੌਖਲੇ ਦੇ ਰੂਪ ਵਿਚ ਆਪਣੇ ਪੂਰੇ ਜਲੌ ਵਿਚ ਆ ਜਾਂਦਾ
ਹੈ ।
This book
contains 10 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Puran Singh
Publisher: Singh Brothers
Language: Punjabi
Total
Pages: 132 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font