Science Da Sansar ਸਾਇੰਸ ਦਾ ਸੰਸਾਰ Book By: Puran Singh
- Brands Singh Brothers
- Product Code:9788187526131
- Aisle: 60
In Stock
-
$3.99
Tags: Book, Punjabi, Sikvirasat, Puran Singh
Science Da Sansar
(Essays on the World of Science) ਸਾਇੰਸ ਦਾ ਸੰਸਾਰ Book By: Puran Singh (S.), England
ਇਸ ਪੁਸਤਕ ਵਿਚ ਲੇਖਕ ਨੇ ਮਨੁੱਖ ਦੇ ਜੀਵਨ ਵਿਚ ਸਾਇੰਸ ਦੀ ਭੂਮਿਕਾ
ਦੀ ਵਿਆਖਿਆ ਕਰਨ ਦਾ ਜਤਨ ਕੀਤਾ ਹੈ । ਲੇਖਕ ਦੁਆਰਾ ਸਾਇੰਸ ਦੀ ਪਰਿਭਾਸ਼ਾ ਜਗਤ ਦੇ ਪਸਾਰੇ ਦੀ ਤਰਕਪੂਰਣ
ਵਿਆਖਿਆ ਦਾ ਜਤਨ ਹੈ ਜਿਹੜੀ ਗਿਆਨ ਇੰਦਰੀਆਂ ਰਾਹੀਂ ਪ੍ਰਾਪਤ ਕੀਤੇ ਹੋਏ ਗਿਆਨ ਉੱਤੇ ਆਧਾਰਿਤ ਹੈ ਅਤੇ
ਜਿਸ ਨੂੰ ਤਰਕ ਰਾਹੀਂ ਠੀਕ ਕੀਤਾ ਜਾਂ ਗ਼ਲਤ ਸਾਬਤ ਕੀਤਾ ਜਾ ਸਕਦਾ ਹੈ । 23 ਲੇਖਾਂ ਦੇ ਇਸ ਸੰਗ੍ਰਹਿ
ਵਿਚ ਵਿਭਿੰਨ ਪੱਖਾਂ ਤੋਂ ਮਾਨਵ ਵਿਕਾਸ ਵਿਚ ਸਾਇੰਸ ਦੀ ਭੂਮਿਕਾ ਦੀ ਨਿਸ਼ਾਨਦੇਹੀ ਕੀਤੀ ਗਈ ਹੈ । ਲੇਖਕ
ਦੀ ਸਪੱਸ਼ਟ ਤਾਰਕਿਕ ਸੋਚ ਪਾਠਕ ਨੂੰ ਹਮਸਫ਼ਰ ਬਣਾਂਦੀ ਹੈ ਤੇ ਉਸਦੇ ਗਿਆਨ ਦਰੀਚਿਆਂ ਨੂੰ ਮੋਕਲਾ ਕਰਦੀ
ਹੈ ।
This book
contains 23 chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Puran Singh
Publisher: Singh Brothers
Language: Punjabi
Total
Pages: 144 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font