Siftan Khalsa Raj Diyan ਸਿਫ਼ਤਾਂ ਖ਼ਾਲਸਾ ਰਾਜ ਦੀਆਂ Book By: Harbhajan Singh Cheema

In Stock

  • $7.99


Tags: Book, Punjabi, Sikhism, Sikh, Khalsa, Harbhajan Singh Cheema, Vol-1

Siftan Khalsa Raj Diyan (Samkali Safarnamakaran De Shabdan Vich-Vol.1) [The Glory of the Sikh Empire as Witnessed by Conntemporary Travellers] ਸਿਫ਼ਤਾਂ ਖ਼ਾਲਸਾ ਰਾਜ ਦੀਆਂ (ਸਮਕਾਲੀ ਸਫ਼ਰਨਾਮਾਕਾਰਾਂ ਦੇ ਸ਼ਬਦਾਂ ਵਿਚ ਭਾਗ ਪਹਿਲਾ) Book By: Harbhajan Singh Cheema

 

ਜੋ ਸਫ਼ਰਨਾਮਾਕਾਰ ਮਹਾਰਾਜੇ ਰਣਜੀਤ ਸਿੰਘ ਦੇ ਵਕਤ ਤੇ ਕੁਝ ਇਕ ਬਾਅਦ ਵਿਚ ਵੀ ਪੰਜਾਬ ਆਏ, ਬਾਰੇ ਇਤਿਹਾਸ ਦੇ ਲਿਖਾਰੀਆਂ ਨੇ ਸਮੇਂ-ਸਮੇਂ ਆਪਣੀਆਂ ਲਿਖਤਾਂ ਵਿਚ ਜਾਣਕਾਰੀ ਦਿੱਤੀ ਹੈ ਜੋ ਬਹੁਤ ਹੀ ਸੰਖੇਪ ਵਿਚ ਹੈ । ਇਸ ਲਈ ਇਨ੍ਹਾਂ ਲੇਖਾਂ ਦੀ ਲੜੀ ਰਾਹੀਂ ਉਨ੍ਹਾਂ ਸਫੀਰਾਂ ਤੇ ਸਫ਼ਰਨਾਮਾਕਾਰਾਂ ਦੀ ਜ਼ੁਬਾਨੀ ਸਤਲੁਜ ਪਾਰ ਸਿੱਖ ਰਿਆਸਤਾਂ, ਪੰਜਾਬ, ਮੁਲਤਾਨ, ਸਿੰਧ ਦਰਿਆ, ਸਿੰਧ ਪਾਰ ਦੇ ਇਲਾਕੇ, ਪਿਸ਼ਾਵਰ, ਜੰਮੂ ਕਸ਼ਮੀਰ, ਕਾਬਲ ਅਤੇ ਮੱਧ ਏਸ਼ੀਆ ਤਕ ਦੇ ਇਲਾਕਿਆਂ, ਸਿੱਖ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਦਿੱਤੀ ਗਈ ਜਾਣਕਾਰੀ ਜਾਂ ਟਿੱਪਣੀ, ਜੋ ਕਿ ਨਿਰਪੱਖ ਹੈ, ਪਾਠਕਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਹੈ ਤਾਂ ਜੋ ਸਾਨੂੰ ਵੀ ਆਪਣੇ ਸਿੱਖ ਰਾਜ ਦੇ ਮਹਾਨ ਵਿਰਸੇ ਜਾਂ ਸ਼ੁਹਰਤ ਬਾਰੇ ਜਾਣਦੇ ਹੋਏ ਫ਼ਖ਼ਰ ਮਹਿਸੂਸ ਹੋ ਸਕੇ ਅਤੇ ਉਨ੍ਹਾਂ ਛੁਪਿਆਂ ਸੱਚਾਈਆਂ ਦਾ ਪਤਾ ਲੱਗੇ, ਜੋ ਹੁਣ ਤਕ ਸਿੱਖ ਇਤਿਹਾਸ ਦੀਆਂ ਕਿਤਾਬਾਂ ਤੋਂ ਲਾਂਭੇ ਰਹੀਆਂ ਹਨ ।

This book contains 9 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Harbhajan Singh Cheema

Publisher:                     Singh Brothers

Language:                     Punjabi

Total Pages:                 176 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

 

 


 

 

 

 

Write a review

Note: HTML is not translated!
   Bad           Good