Sikh Itihas De Chonven Pakh ਸਿੱਖ ਇਤਿਹਾਸ ਦੇ ਚੋਣਵੇਂ ਪੱਖ Book By: Dr. Kirpal Singh

In Stock

  • $11.99


Tags: Book, Punjabi, Dr, Kirpal Singh, Sikh, Itihas, Chonven Pakh, Sikhvirasat, Sikhism

Sikh Itihas De Chonven Pakh [Some Salient Features of Sikh History] ਸਿੱਖ ਇਤਿਹਾਸ ਦੇ ਚੋਣਵੇਂ ਪੱਖ Book By: Dr. Kirpal Singh

 

ਇਹ ਪੁਸਤਕ ਸਿੱਖ ਇਤਿਹਾਸ ਦੇ ਵਿਭਿੰਨ ਪੱਖਾਂ ਬਾਰੇ ਪਰਮਾਣਿਕ ਸਰੋਤਾਂ ਦੇ ਆਧਾਰਤੇ ਬਹੁਮੁੱਲੀ ਜਾਣਕਾਰੀ ਪ੍ਰਦਾਨ ਕਰਦੀ ਹੈ। ਪਹਿਲੇ ਭਾਗ ਵਿਚ ਸਿੱਖ ਗੁਰੂਆਂ ਦੇ ਵੱਖ-ਵੱਖ ਪੱਖਾਂ ਉੱਤੇ ਲੇਖ ਹਨ ਦੂਜੇ ਭਾਗ ਵਿਚ ਬਾਬਾ ਬੰਦਾ ਸਿੰਘ ਬਹਾਦਰ , ਛੋਟਾ ਘਲੂੱਘਾਰਾ ਤੇ ਵੱਡਾ ਘਲੂੱਘਾਰਾ ਆਦਿ ਅਤੇ ਤੀਜੇ ਭਾਗ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਦਾ ਹਾਲ ਅਤੇ ਉਸ ਦੇ ਰਾਜ ਦੀਆਂ ਪ੍ਰਾਪਤੀਆਂ, ਸ਼ਹਿਰੀ ਵਿਕਾਸ, ਫ਼ੌਜੀ ਪ੍ਰਸ਼ਾਸਨ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਬਾਬਾ ਬੀਰ ਸਿੰਘ ਨੌਰੰਗਾਬਾਦੀ , ਮਹਾਰਾਜਾ ਦਲੀਪ ਸਿੰਘ ਦੀ ਰੂਸ ਯਾਤਰਾ ਆਦਿ ਬਾਰੇ ਖੋਜ ਭਰਪੂਰ ਲੇਖ ਹਨ। ਪ੍ਰਾਥਮਿਕ ਸਰੋਤਾਂ ਦੇ ਆਧਾਰਤੇ ਲਿਖੇ ਇਹ ਸਾਰੇ ਲੇਖ ਸਿੱਖ ਇਤਿਹਾਸ ਬਾਰੇ ਨਵੇਂ ਨਵੇਂ ਦਰੀਚੇ ਖੋਲ੍ਹਦੇ ਹਨ ਤੇ ਪਾਠਕ ਦੇ ਗਿਆਨ ਵਿਚ ਵਾਧਾ ਕਰਦੇ ਹਨ।

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Dr. Kirpal Singh

Publisher:                     Singh Brothers

Language:                     Punjabi

Total Pages:                 304 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive Font


Write a review

Note: HTML is not translated!
   Bad           Good

Related Products

Punjab Da Batwara Te Sikh Neta

Punjab Da Batwara Te Sikh Neta

Punjab Da Batwara Te Sikh Neta ..

$2.49

Sikhan De Pakistan Vichon Niklan Di Gatha ਸਿੱਖਾਂ ਦੇ ਪਾਕਿਸਤਾਨ ਵਿੱਚੋਂ ਨਿਕਲਣ ਦੀ ਗਾਥਾ Book By: Dr. Kirpal Singh, Chandigarh
Bharat Di Azadi Da Agman Ate Sikh Sthiti ਭਾਰਤ ਦੀ ਆਜ਼ਾਦੀ ਦਾ ਆਗਮਨ ਅਤੇ ਸਿੱਖ ਸਥਿਤੀ Book By: Dr. Kirpal Singh, Chandigarh

Bharat Di Azadi Da Agman Ate Sikh Sthiti ਭਾਰਤ ਦੀ ਆਜ਼ਾਦੀ ਦਾ ਆਗਮਨ ਅਤੇ ਸਿੱਖ ਸਥਿਤੀ Book By: Dr. Kirpal Singh, Chandigarh

Bharat Di Azadi Da Agman Ate Sikh Sthiti [The Sikhs and transfer of Power in 1947] ਭਾਰਤ ਦੀ ਆਜ਼ਾਦੀ ਦ..

$3.99