Sikhan Di Bhagatmala ਸਿੱਖਾਂ ਦੀ ਭਗਤਮਾਲਾ
- Brands Singh Brothers
- Product Code:9788172054946
- Aisle: 25
In Stock
-
$14.99
Tags: Punjabi, Book, Bhagtmala, S.S.Padam, Eighteenth Century, Prose Classic
Sikhan Di
Bhagatmala [An Authentic and Critical Edition of Eighteenth Century Punjabi
Prose Classic Based on MSS] ਸਿੱਖਾਂ ਦੀ ਭਗਤਮਾਲਾ Book By: S. S. Padam
ਇਸ ਰਚਨਾ ਦਾ ਅਠਾਰ੍ਹਵੀਂ ਸਦੀ ਦੀਆਂ ਸਿੱਖ ਲਿਖਤਾਂ ਵਿਚ ਵਿਸ਼ੇਸ਼ ਸਥਾਨ
ਹੈ । ਇਸ ਉਤਕ੍ਰਿਸ਼ਟ ਰਚਨਾ ਦੀ ਰਚਿਆਰਤਾ, ਟੀਕਾ ਲਿਖੇ ਜਾਣ ਦਾ ਸਮਾਂ, ਟੀਕਾਕਾਰੀ ਅਤੇ ਇਸ ਦੇ ਸ਼ੁੱਧ
ਪਾਠ ਆਦਿ ਮੂਲ ਮਸਲਿਆਂ ਨੂੰ ਨਾ ਅਜੇ ਤਕ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ, ਨਾ ਨਿਰਨਾਇਕ ਢੰਗ ਨਾਲ
ਨਿਪਟਾਇਆ ਗਿਆ ਹੈ । ਇਹ ਖੋਜ-ਕਾਰਜ ਇਸ ਘਾਟ ਨੂੰ ਪੂਰਾ ਕਰਨ ਦਾ ਸੁਹਿਰਦ ਤੇ ਮੌਲਿਕ ਜਤਨ ਹੈ । ਸੰਪਾਦਕ
ਦੀ ਵਸਤੂ-ਨਿਸ਼ਠ, ਤਾਰਕਿਕ ਤੇ ਵਿਗਿਆਨਕ ਪਹੁੰਚ ਸਦਕਾ ਪੰਜਾਬੀ ਖੋਜ ਤੇ ਸੰਪਾਦਨ ਦੇ ਖੇਤਰ ਵਿਚ ਇਹ ਰਚਨਾ
ਇਕ ਰੋਲ-ਮਾਡਲ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author:
|
S.S.Padam |
Publisher:
|
Singh Brothers |
Language:
|
Punjabi |
Total Pages:
|
420 |
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font