Soch Da Safar (Part-III) ਸੋਚ ਦਾ ਸਫ਼ਰ [ਭਾਗ - ੩] Book By: Puran Singh
- Brands Singh Brothers
- Product Code:9788187526377
- Aisle: 60
In Stock
-
$6.99
Tags: Book, Punjabi, Sikhvirasat, Puran Singh (S.), England
Soch Da Safar
(Part-III) ਸੋਚ ਦਾ ਸਫ਼ਰ [ਭਾਗ - ੩] Book By: Puran Singh (S.), England
ਸੋਚ ਦਾ ਸਫ਼ਰ ਕਈ ਭਾਗਾਂ ਵਿਚ ਸਿਮਟਣ ਵਾਲੀ ਗਲਪ-ਰਚਨਾ ਹੈ, ਜਿਸਦੇ
ਤਿੰਨ ਭਾਗ ਹਨ । ਇਹ ਰਚਨਾ ਪੁਸ਼ਪੇਂਦ੍ਰ ਤੇ ਉਸਦੀ ਯੂ. ਕੇ. ਰਹਿੰਦੀ ਸਹੇਲੀ ਸਨੇਹਾ ਵਿਚਕਾਰ ਲਿਖੀਆਂ
ਗਈਆਂ ਚਿੱਠੀਆਂ ਦਾ ਸੰਗ੍ਰਹਿ ਹੈ । ਇਨ੍ਹਾਂ ਚਿੱਠੀਆਂ ਵਿਚ ਜਿਨ੍ਹਾਂ ਵਿਸ਼ਿਆਂ ਨੂੰ ਮੋਟੇ ਤੋਰ ’ਤੇ
ਚਰਚਾ ਦਾ ਆਧਾਰ ਬਣਾਇਆ ਗਿਆ ਹੈ, ਉਨ੍ਹਾਂ ਵਿਚ ਫਲਸਫਾ (ਦਰਸ਼ਨ), ਰਾਜਨੀਤੀ, ਇਤਿਹਾਸ, ਕਲਾ, ਸਾਹਿਤ,
ਸੰਗੀਤ, ਸਿੱਖਿਆ, ਸਮਾਜ ਸ਼ਾਸਤਰ, ਧਰਮ ਅਤੇ ਸਾਇੰਸ, ਯਥਾਰਥਵਾਦ, ਰਹੱਸਵਾਦ, ਅਧਿਆਤਮਵਾਦ, ਸੱਚ ਤੇ ਝੂਠ,
ਪਰਮਾਤਮਾ ਤੇ ਮੁਕਤੀ, ਸਭਿਅਤਾ ਤੇ ਸਭਿਆਚਾਰ ਆਦਿ ਸ਼ਾਮਲ ਹਨ । ਇਹ ਚਿੱਠੀਆਂ ਜਾਂ ਪੱਤ੍ਰ ਸਾਧਾਰਨ ਨਹੀਂ
ਹਨ, ਕਿਉਂਜੁ ਪੁਸ਼ਪੇਦ੍ਰ ਅਤੇ ਸਨੇਹਾ ਇਕ ਦੂਜੀ ਨੂੰ ਪੱਤ੍ਰ ਲਿਖਣ ਤੋਂ ਪਹਿਲਾਂ ਆਪਣੇ ਸਹਿਯੋਗੀਆ ਨਾਲ
ਵਿਚਾਰ-ਵਟਾਂਦਰੇ ਵਿਚ ਭਾਗ ਲੈਂਦੀਆਂ ਅਤੇ ਸੰਬੰਧਿਤ ਵਿਸ਼ੇ ਬਾਰੇ ਸਵਾਲ-ਜਵਾਬ ਵੀ ਕਰਦੀਆਂ ਹਨ । ਸੋਚ
ਦਾ ਸਫ਼ਰ ਹਕੀਕਤ ਵਿਚ ਜੀਵਨ ਨੂੰ ਸੇਧ ਦੇਣ ਲਈ ਅਤੇ ਮਨੁੱਖ ਦੇ ਮਨ ਅੰਦਰ ਉਸਾਰੂ ਭਾਵਨਾ ਪੈਦਾ ਕਰਨ
ਲਈ ਇਕ ਉਪਰਾਲਾ ਹੈ ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Puran Singh
Publisher: Singh Brothers
Language: Punjabi
Total
Pages: 272 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font