Sri Guru Granth Sahib Vich Simran Duara Naroe Samaj Da Sankalp ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਮਰਨ ਦੁਆਰਾ ਨਰੋਏ ਸਮਾਜ ਦਾ ਸੰਕਲਪ ਸਿਧਾਂਤ ਅਤੇ ਵਿਹਾਰ Book By: Dr. Narinder Singh Virk

In Stock

  • $9.49


Tags: Books, Punjabi, Sikhvirasat, Dr. Narinder Singh Virk, Guru Granth Sahib, Simran

Sri Guru Granth Sahib Vich Simran Duara Naroe Samaj Da Sankalp Sidhant Ate Vihar (Concept of Healthy Society through Meditation as Enunciated in the Sikh Scripture) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਮਰਨ ਦੁਆਰਾ ਨਰੋਏ ਸਮਾਜ ਦਾ ਸੰਕਲਪ ਸਿਧਾਂਤ ਅਤੇ ਵਿਹਾਰ Book By: Dr. Narinder Singh Virk

 

ਇਸ ਪੁਸਤਕ ਵਿਚਸਿਮਰਨਦੀ ਪਰਿਭਾਸ਼ਾ, ਵਿਆਖਿਆ ਅਤੇ ਵਿਧੀਆਂ ਦਰਸਾਈਆਂ ਗਈਆਂ ਹਨ; ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਾਪਤ ਸਮਾਜਿਕ ਤੇ ਰਾਜਨੀਤਕ ਅਵਸਥਾ ਦੀ ਚਰਚਾ ਕੀਤੀ ਗਈ ਹੈ; ‘ਸਿਮਰਨਦੇ ਪ੍ਰਭਾਵ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਵਿਚਾਰਿਆ ਤੇ ਉਭਾਰਿਆ ਗਿਆ ਹੈ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਪਹਿਲੂਆਂ ਦੀ ਅਜੋਕੇ ਸਮੇਂ ਵਿਚ ਪ੍ਰਸੰਗਕਤਾ ਦਰਸਾਈ ਗਈ ਹੈ ਇਸ ਪੁਸਤਕ ਦੀ ਸਿਰਜਣਾ ਕਰਦਿਆਂ ਲੇਖਕ ਨੇ ਗੁਰਮਤਿ ਦੇ ਚੌਖਟੇ ਵਿਚ ਰਹਿੰਦਿਆਂ ਸਾਰੇ ਪਹਿਲੂਆਂ ਨੂੰ ਗੁਰਬਾਣੀ ਆਧਾਰਿਤ ਵਿਚਾਰਿਆ ਤੇ ਉਸਾਰਿਆ ਹੈ

This book contains 5 chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:              Dr. Narinder Singh Virk

Publisher:         Singh Brothers

Language:         Punjabi

Total Pages:     216 Pages

Material:           Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font


Write a review

Note: HTML is not translated!
   Bad           Good