Sold Out
  • Valoh Niki – Part-2 ਵਾਲੇਂ/ਵਾਲਹੁ ਨਿਕੀ (ਭਾਗ-੨) Book By: Narinderpal Singh

Valoh Niki – Part-2 ਵਾਲੇਂ/ਵਾਲਹੁ ਨਿਕੀ (ਭਾਗ-੨) Book By: Narinderpal Singh

Out Of Stock

Tags: Books, Book, Pubnjabi, Narinderpal Singh

Valoh Niki – Part-2 ਵਾਲੇਂ/ਵਾਲਹੁ ਨਿਕੀ (ਭਾਗ-੨) Book By: Narinderpal Singh

 

“ਵਾਲਹੁ ਨਿਕੀ ਸਰਦਾਰ ਨਰਿੰਦਰਪਾਲ ਸਿੰਘ ਦੀ ਸਭ ਤੋਂ ਵਧ ਪ੍ਰਤਿਭਾਸ਼ਾਲੀ ਕ੍ਰਿਤ ਹੈ । ਇਹ ਭਾਰਤੀ ਗਲਪ ਸਾਹਿਤ ਦੇ ਭਵਿਖ ਦੀ ਮੰਜ਼ਲ ਹੈ । ਵਿਸ਼ਵ ਸਾਹਿਤ ਵਿਚ ਵੀ ਸ੍ਰੀ ਤਾਲਸਤਾਏ ਦੇ “ਜੰਗ ਤੇ ਅਮਨ ਤੇ ਹੋਰ ਅਜਿਹੀਆਂ ਦੋ ਚਾਰ ਸਨਾਤਨੀ ਰਚਨਾਵਾਂ ਛਡ ਕੇ ਸ਼ਾਇਦ ਹੀ ਕੋਈ ਕ੍ਰਿਤ “ਵਾਲਹੁ ਨਿਕੀ ਦੇ ਹੰਮਪੱਲਾ ਹੋਵੇ । ੧੭੧੦ ਤੋਂ ਲੈ ਕੇ ੧੮੪੯ ਤਕ ਦੇ ਪੰਜਾਬ ਦੇ ਇਤਿਹਾਸ ਨੂੰ ਇਸ ਪੁਸਤਕ ਵਿਚ ਰਾਸ਼ਟਰੀ ਦੇ ਅੰਤਰ-ਰਾਸ਼ਟਰੀ ਇਤਿਹਾਸ ਦੇ ਪਿਛੋਕੜ ਸਾਹਵੇਂ ਨਿਤਾਰਿਆ ਗਿਆ ਹੈ । ਇਹ ਸਮਾਂ ਭਾਰਤ ਦੇ ਇਤਿਹਾਸ ਵਿਚ ਜਿਥੇ ਅਤਿ ਤੂਫਾਨੀ ਤੇ ਝਖੜਾਲਾ ਹੈ, ਉੱਥੇ ਰੌਚਕ ਤੇ ਦਰਦ-ਰਿੰਝਾਣਾ ਵੀ ਹੈ । ਇਸ ਡੂਢ ਸਦੀ ਵਿਚ ਹੀ ਸਿੱਖ ਧਰਮ ਦੀ ਬੁਨਿਆਦ ਰਖੀ ਗਈ, ਇਹ ਵਿਗਸਿਆ ਵੀ, ਇਹਦੀ ਸਲਤਨੱਤ ਵੀ ਉਸਰੀ, ਤੇ ਫਿਰ ਅੰਗ੍ਰੇਜ਼ੀ ਸਾਮਰਾਜ ਨੇ ਤਿੰਨ ਐਂਗਲੋਂ-ਪੰਜਾਬੀ ਯੁਧਾਂ ਸੰਗ ਇਹਦਾ ਖਾਤਮਾ ਵੀ ਕਰ ਦਿਤਾ । ਲੂੰ ਕੰਡੇ ਖੜੇ ਕਰਨ ਵਾਲਾ ਇਹ ਇਤਿਹਾਸ ਇਸ ਕ੍ਰਿਤ ਦਾ ਖੇਤਰ ਹੈ । ਕਿਸੇ ਨਾਵਲਕਾਰ ਨੇ ਅਜੇ ਤਕ ਐਡਾ ਵਿਸ਼ਾਲ ਕੈਨਵਸ ਚਿਤ੍ਰਨ ਦਾ ਜੇਰਾ ਨਹੀਂ ਕੀਤਾ । ਇਹ ਕ੍ਰਿਤ ਇਕ ਕਲਾਧਾਰੀ ਵਿਅਕਤੀ ਦੀ ਅਭਿਰਿਠ ਸਿਰਜਨਾ ਹੈ ।

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:              Narinderpal Singh

Publisher:         R.C. Publisher

Language:         Punjabi

Total Pages:     124 Pages

Material:           Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font


Write a review

Note: HTML is not translated!
   Bad           Good