Sach Sunaesi Sach Ki Bela ਸਚੁ ਸੁਣਾਇਸੀ ਸਚ ਕੀ ਬੇਲਾ Book By: Kulwant Singh Randhawa

In Stock

  • $4.99


Tags: Book, Punjabi, Kulwant Singh Randhawa, Sikhism, Sikhvirasat, Sikh, Sach Ki Bela

Sach Sunaesi Sach Ki Bela ਸਚੁ ਸੁਣਾਇਸੀ ਸਚ ਕੀ ਬੇਲਾ Book By: Kulwant Singh Randhawa

 

ਇਹ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਦੇ ਜੀਵਨ ਵਿਚ ਵਾਪਰੀਆਂ ਪੰਥਕ ਘਟਨਾਵਾਂ ਦੀ ਯਾਦ-ਪਟਾਰੀ ਹੈ। ਇਸ ਪੁਸਤਕ ਵਿਚ ਉਨ੍ਹਾਂ ਨੇ ਆਪਣੇ ਨਿੱਜੀ ਅਨੁਭਵਾਂ ਨੂੰ ਕਲਮਬੰਦ ਕੀਤਾ ਹੈ। ਲੇਖਕ 1956 ਵਿਚ ਬਤੌਰ ਕਲਰਕ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ ਵਿਚ ਆਏ ਅਤੇ ਸੰਨ. 2000 ਵਿਚ ਬਤੌਰ ਸਕੱਤਰ ਰਿਟਾਇਰ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਆਪਣੀ ਸੇਵਾ ਨਿਭਾਉਂਦਿਆ ਕਈ ਵੱਡੀਆਂ ਰਾਜਨੀਤਕ ਮੁਹਿੰਮਾਂ, ਧਾਰਮਿਕ ਉਲਝਣਾਂ ਤੇ ਦਰਦਮਈ ਸਾਕਿਆਂ ਵਿਚ ਨਿੱਜੀ ਤੌਰਤੇ ਵਿਚਰਨ ਦਾ ਮੌਕਾ ਮਿਲਿਆ। ਇਸ ਪੁਸਤਕ ਨੂੰ ਪੜ੍ਹ ਕੇ ਪਾਠਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਘਾਰ ਵਿਚ ਆਏ ਮੌਜੂਦਾ ਪ੍ਰਬੰਧਕੀ ਹਾਲਾਤ ਦੀ ਵੀ ਟੋਹ ਮਿਲਦੀ ਹੈ।

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:                          Kulwant Singh Randhawa

Publisher:                     Singh Brothers

Language:                     Punjabi

Total Pages:                 168 Pages

Material:                       Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

Write a review

Note: HTML is not translated!
   Bad           Good