Tath Ton Myth Tak ਤੱਥ ਤੋਂ ਮਿੱਥ ਤੱਕ
- Brands Singh Brothers
- Product Code:9788172056414
In Stock
-
$6.99
Tags: Punjabi, Book, Harpal Singh Pannu
Tath Ton Myth Tak
[Stories about Some Unique Souls] ਤੱਥ ਤੋਂ ਮਿੱਥ ਤੱਕ Book By: Harpal Singh Pannu
ਵਡੇਰਿਆਂ ਦੀ ਸਾਖੀ ਦੀ ਲੜੀ ਵਿਚ ਲੇਖਕ ਦੀ ਇਹ ਛੇਵੀਂ ਪੁਸਤਕ ਹੈ ।
ਇਸ ਵਿਚ ਕੁਲ 6 ਵਚਿੱਤਰ ਰੂਹਾਂ ਦੇ ਦੀਦਾਰ ਕਰਵਾਏ ਗਏ ਹਨ । ਕਰਤਾ ਪੁਰਖ ਦੀ ਇਸ ‘ਭੂਮਿ ਰੰਗਾਵਲੀ’ ਨੂੰ
ਸੋਹਣੇ ਤੋਂ ਹੋਰ ਸੋਹਣਾ ਕਰਨ ਅਤੇ ਇਸ ਧਰਤੀ ’ਤੇ ਵਰਤ ਰਹੇ ਦੁੱਖ-ਸੰਤਾਪ ਨੂੰ ਘੱਟ ਕਰਨ ਲਈ ਇਨ੍ਹਾਂ
ਨਾਇਕਾਂ ਵੱਲੋਂ ਪਾਏ ਯੋਗਦਾਨ ਦੀਆਂ ਗੱਲਾਂ ਲੇਖਕ ਰਸਿਕ ਸ਼ੈਲੀ ਰਾਹੀਂ ਸੁਣਾਉਂਦਾ ਹੈ । ਇਹ ਗੱਲਾਂ
ਜ਼ੁਲਮ ਨੂੰ ਪਰਿਭਾਸ਼ਤ ਕਰਨ ਵਾਲੇ ਇਤਾਲਵੀ ਚਿੰਤਕ ਵਿਟੋਰੀਓ ਅਲਫ਼ਾਇਰੀ ਬਾਰੇ ਵੀ ਹਨ ਤੇ ਸਮਾਜ ਦੇ
ਇਕ ਵੱਡੇ ਦੁਖੀ ਹਿੱਸੇ ਦੀ ਪੈਗ਼ੰਬਰ ਵਾਂਗ ਬਾਂਹ ਫੜਨ ਵਾਲੇ ਮਾਰਕਸ ਅਤੇ ਆਧੁਨਿਕ ਵਿਗਿਆਨ ਦੇ ਪਿਤਾਮਾ
ਆਈਨਸਟੀਨ ਬਾਰੇ ਵੀ । ਮਲਿਕਾ ਵਿਕਟੋਰੀਆ ਦੇ ਅਰਦਲੀ ਦੀਆਂ ਬਾਤਾਂ ਤਾਂ ਅਦਭੁੱਤ ਕ੍ਰਿਸ਼ਮੇ ਵਾਂਗ ਹਨ
। ਲੰਕਾ ਦੇ ਬਾਗ਼ੀ ਲਿਟੇ ਆਗੂ ਪ੍ਰਭਾਕਰਨ ਦੀ ਦਲੇਰੀ ਤੇ ਉਚੇਰੀ ਸੂਝ ਦੀਆਂ ਬਾਤਾਂ ਵੀ ਅਚੰਭਿਤ ਕਰਨ
ਵਾਲੀਆਂ ਹਨ । ਰੰਗਾਂ ਦੇ ਚਿਤੇਰੇ ਸੁਖਪ੍ਰੀਤ ਸਿੰਘ ਦੀਆਂ ਵੱਡੀਆਂ ਪੁਲਾਂਘਾਂ ਉਤਸ਼ਾਹ-ਵਰਧਕ ਹਨ ।
1985 ਵਿਚ ਵਾਪਰੇ ਕੋਲੰਬੀਆ ਦੇ ਦੁਖਾਂਤ ਨੂੰ ਓਪਰੇਸ਼ਨ ਬਲੂ ਸਟਾਰ ਨਾਲ ਜੋੜ ਕੇ ਲੇਖਕ ਨੇ ਸਟੇਟ ਦੇ
ਵਿਹਾਰ ਨੂੰ ਵੀ ਨਸ਼ਰ ਕਰ ਦਿੱਤਾ ਹੈ । ਇਹ ਬਿਰਤਾਂਤ ਪੰਜਾਬੀ ਪਾਠਕ ਨੂੰ ਵਚਿੱਤਰ ਅਨੁਭਵਾਂ ਨਾਲ ਜੋੜਦੇ
ਹਨ ਤੇ ਉਸ ਦੇ ਗਿਆਨ ਨੂੰ ਵਸੀਹ ਕਰਨ ਦੇ ਨਾਲ ਉਸ ਦੀ ਰੂਹ ਨੂੰ ਵੀ ਸਰਸ਼ਾਰ ਕਰਦੇ ਹਨ।
This book contains many chapters which
have been gracefully written in Punjabi.
The physical appearance of this book
is unique with an eye-catching graphic image.
The Quality of paper used to print
this book is premium, which ensures a rich and satisfying reading experience.
SPECIFICATION
Author:
|
Harpal Singh Pannu |
Publisher:
|
Singh Brothers |
Language:
|
Punjabi |
Total Pages:
|
208 |
Material:
|
Paper |
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
Font