Gian Geet ਗਿਆਨ ਗੀਤ Book By: Jaswant Singh Neki (Dr.)
- Brands Singh Brothers
- Product Code:9788172055394
- Aisle: 42
In Stock
-
$6.99
Tags: Book, Punjabi, Sikhism, Sikh, Jaswant Singh Neki, Song, Spiritual, Wisdom,
Gian Geet [Song
of Spiritual Wisdom] ਗਿਆਨ ਗੀਤ Book By: Jaswant Singh Neki (Dr.)
ਡਾ. ਜਸਵੰਤ ਸਿੰਘ ਨੇਕੀ ਨੇ ਪੰਜਾਬੀ ਭਾਸ਼ਾ ਦੀ ਝੋਲੀ ਵਿਚ ਅਨੇਕਾਂ ਕਾਵਿ-ਸੰਗ੍ਰਹਿ
ਅਰਪਣ ਕਰਕੇ ਪੰਜਾਬੀ ਕਾਵਿ ਦੀ ਅਨਮੋਲ ਵਿਰਾਸਤ ਨੂੰ ਮਾਲਾਮਾਲ ਕੀਤਾ ਹੈ। ਕਾਵਿ ਰਾਹੀਂ ਆਪ ਨੇ ਅਨੁਭਵ
ਦੀਆਂ ਸੂਖਮ ਪਰਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਰੂਪਮਾਨ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਗਿਆਨ
ਗੀਤ ਵਿਚ ਉਨ੍ਹਾਂ ਨੇ ‘ਪ੍ਰੇਮ ਤੇ ਬਿਰਹਾ’, ‘ਕੁਦਰਤ’,
ਪ੍ਰਭੂ ਨਾਲ ਵਾਰਤਾ ਤੇ ਮਿਲਾਪ’, ‘ਗੁਣ ਗਾਇਨ’,
‘ਵਹਿਗੁਰੂ ਦਾ ਭਾਣਾ’, ‘ਅਰਦਾਸ, ਨਦਰ, ਸ਼ੁਕਰਾਨਾ’,
‘ਪਛਤਾਵਾ ਤੇ ਇਕਬਾਲ’, ‘ਰਹੱਸ’,
‘ਸੰਸਾਰ ਤੋਂ ਵਿਦਾਇਗੀ’, ‘ਮਾਨਵੀ ਸਮੱਸਿਆਵਾਂ’ ਦੇ
ਸਿਰਲੇਖਾਂ ਅਧੀਨ ਆਪਣੇ ਵਲਵਲਿਆਂ ਨੂੰ ਪ੍ਰਗਟਾਇਆ ਹੈ।
This book
contains many chapters which have been gracefully written in Punjabi.
The physical
appearance of this book is unique with an eye-catching graphic image.
The Quality
of paper used to print this book is premium, which ensures a rich and
satisfying reading experience.
SPECIFICATION
Author: Dr. Jaswant Singh Neki
Publisher: Singh Brothers
Language: Punjabi
Total Pages: 176 Pages
Material: Paper
FEATURES:
·
Premium
Quality Paper
·
Easy
to understand Language
·
Durable
Cover
·
Vibrant
Colored Cover
·
Attractive
font