Gurmat
Chanan ਗੁਰਮਤ ਚਾਨਣ
ਇਸ ਪੁਸਤਕ ਰਾਹੀਂ ਲੇਖਕ ਨੇ ਸਿੱਖਾਂ
ਦੇ ਪੜੇ ਲਿਖੇ ਅਤੇ ਵਿਚਾਰਵਾਨ ਤਬਕੇ ਨੂੰ ਗੁਰਮਤਿ ਦੇ ਅਸਲ ਆਸ਼ੇ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਕੀਤਾ
ਹੈ । ਇਸ ਵਿਚ ਗੁਰਮਤਿ ਦੇ ਬੁਨਿਆਦੀ ਸਿਧਾਤਾਂ ਨੂੰ ਬੜੀ ਸੁਖੈਨ ਬੋਲੀ ਰਾਹੀਂ ਗੁਰਬਾਣੀ ਅਤੇ ਇਤਿਹਾਸ
ਦੇ ਪ੍ਰਸੰਗ ਦੇ ਕੇ ਸਪਸ਼ਟ ਕੀਤਾ ਗਿਆ ਹੈ ।