Guru Jyoti ਗੁਰੂ ਜੋਤੀ

In Stock

  • $2.49


Tags: Book, Punjabi, Giani Sant Singh Ji Maskeen, Sant Singh Ji Maskeen

Guru Jyoti ਗੁਰੂ ਜੋਤੀ Book By: Giani Sant Singh Ji Maskeen

ਮਸਕੀਨ ਜੀ ਨੇ ਇਸ ਪੁਸਤਕ ਵਿਚ ਗੁਰਬਾਣੀ ਦੀਆਂ ਤੁਕਾਂ ਦੇ ਸਿਰਲੇਖਾਂ ਦੇ ਆਧਾਰ ਤੇ ਬਹੁਤ ਸੁੰਦਰ ਵਿਦਵਤਾ-ਭਰੇ ਤੇ ਸ਼ੰਕੇ ਦੂਰ ਕਰਨ ਵਾਲੇ ਲੇਖ ਲਿਖੇ ਹਨ, ਗੁਰਬਾਣੀ ਸਹੀ ਸੇਧ ਦਰਸਾਉਂਦੀ ਹੈ, ਉਸ ਨੂੰ ਸਪੱਸ਼ਟ ਕਰਨ ਦਾ ਪੂਰਾ ਯਤਨ ਕੀਤਾ ਹੈ ਜੈਸਾ ਕਿ (ਕਈ ਕੋਟਿ ਹੋਏ ਪੂਜਾਰੀ) ਪੁਜਾਰੀ (ਗ੍ਰੰਥੀ) ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਦਾ ਸਤਿਕਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇ ਅੱਜ ਦੇ ਸਮੇਂ ਵਿਚ ਇਸ ਸ਼੍ਰੇਣੀ ਦੀ ਕੀ ਹਾਲਤ ਹੈ ਯਾ ਮਾਸ ਦੇ ਖਾਣ ਤੇ ਨਾ ਖਾਣ ਸੰਬੰਧੀ ਖੰਡਨ ਤੇ ਮੰਡਨ ਦੋਹਾਂ ਪੱਖਾਂ ਨੂੰ ਲੈ ਕੇ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪ੍ਰਮਾਣ ਦੇ ਕੇ ਬੜੇ ਸੁਚੱਜੇ ਢੰਗ ਨਾਲ ਆਪਣੇ ਖਿਆਲਾਂ ਦਾ ਪ੍ਰਗਟਾਵਾ ਕੀਤਾ ਹੈ

This book contains many chapters which have been gracefully written in Punjabi.

The physical appearance of this book is unique with an eye-catching graphic image.

The Quality of paper used to print this book is premium, which ensures a rich and satisfying reading experience.

 

SPECIFICATION

Author:            Giani Sant Singh Ji Maskeen

Publisher:        Singh Brothers

Language:       Punjabi

Total Pages:    182 Pages

Material:           Paper

 

FEATURES:

·         Premium Quality Paper

·         Easy to understand Language

·         Durable Cover

·         Vibrant Colored Cover

·         Attractive font

Write a review

Note: HTML is not translated!
   Bad           Good

Related Products

Sansar ਸੰਸਾਰ

Sansar ਸੰਸਾਰ

Sansar ਸੰਸਾਰ Book By: Giani Sant Singh Ji Maskeen ਇਸ ਪੁਸਤਕ ਵਿਚ ਸੰਸਾਰ ਨੂੰ ਇਕ ਲੀਲ੍ਹਾ, ਤਮਾਸ਼ਾ ਕਰਕੇ ਵ..

$4.49

Desh-Videsh De Gurudwarean Da Parbandaki Dhancha And Parcharak Shraini ਦੇਸ਼-ਵਿਦੇਸ਼ ਦੇ ਗੁਰਦਵਾਰਿਆਂ ਦਾ ਪ੍ਰਬੰਧਕੀ ਢਾਂਚਾ ਅਤੇ ਪ੍ਰਚਾਰਕ ਸ਼੍ਰੇਣੀ
Sadhu Ki Dhura ਸਾਧੂ ਕੀ ਧੂਰਾ

Sadhu Ki Dhura ਸਾਧੂ ਕੀ ਧੂਰਾ

Sadhu Ki Dhura ਸਾਧੂ ਕੀ ਧੂਰਾ Book By: Giani Sant Singh Ji Maskeen This book contains ma..

$3.49

Sahib Mera Meharban ਸਾਹਿਬ ਮੇਰਾ ਮਿਹਰਵਾਨੁ

Sahib Mera Meharban ਸਾਹਿਬ ਮੇਰਾ ਮਿਹਰਵਾਨੁ

Sahib Mera Meharban ਸਾਹਿਬ ਮੇਰਾ ਮਿਹਰਵਾਨੁ Book By: Giani Sant Singh Ji Maskeen This book contain..

$3.49

Jiwan Yatra ਜੀਵਨ - ਯਾਤਰਾ

Jiwan Yatra ਜੀਵਨ - ਯਾਤਰਾ

Jiwan Yatra [Biography] ਜੀਵਨ – ਯਾਤਰਾ Book By: Panth Rattan Giani Sant Singh ‘Maskeen’This book con..

$4.99

Panj Kakaran Da Mahatav ਪੰਜ ਕਕਾਰਾਂ ਦਾ ਮਹੱਤਵ

Panj Kakaran Da Mahatav ਪੰਜ ਕਕਾਰਾਂ ਦਾ ਮਹੱਤਵ

Panj Kakaran Da Mahatav ਪੰਜ ਕਕਾਰਾਂ ਦਾ ਮਹੱਤਵ Book By: Giani Sant Singh Ji MaskeenThis book contain..

$3.49

Sri Harimandir Sahib To Aaye Hukamnameyaan Da Vichaar ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੁਕਮਨਾਮਿਆਂ ਦੀ ਵਿਚਾਰ

Sri Harimandir Sahib To Aaye Hukamnameyaan Da Vichaar ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੁਕਮਨਾਮਿਆਂ ਦੀ ਵਿਚਾਰ

Sri Harimandir Sahib To Aaye Hukamnameyaan Da Vichaar ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੁਕਮਨਾਮਿਆਂ ਦੀ ਵਿ..

$8.99

Maskeen Ji Dian Sunayian Anubhavi Gathavan (Part 2)

Maskeen Ji Dian Sunayian Anubhavi Gathavan (Part 2)

Maskeen Ji Dian Sunayian Anubhavi Gathavan (Part 2) ਮਸਕੀਨ ਜੀ ਦੀਆਂ ਸੁਣਾਈਆਂ ਅਨੁਭਵੀ ਗਾਥਾਵਾਂ (ਭਾਗ ਦੂਜਾ..

$4.99

Ratnagar ਰਤਨਾਗਰ

Ratnagar ਰਤਨਾਗਰ

Ratnagar [Amrit Manthan] ਰਤਨਾਗਰ Book By: Sant Singh Maskeen (Panth Rattan Giani)ਪੌਰਾਣਿਕ ਮਿਥ ਅਨੁਸਾ..

$2.99